ਦੋ ਮਹੀਨੇ 'ਚ ਜਾਰੀ ਹੋਣਗੇ ਵੈਟ ਅਤੇ ਜੀਐਸਟੀ ਰਿਫ਼ੰਡ
Published : Oct 24, 2019, 10:36 am IST
Updated : Oct 24, 2019, 10:36 am IST
SHARE ARTICLE
VAT and GST refunds will be issued in two months
VAT and GST refunds will be issued in two months

ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀਜ਼ ਦੇ ਅਹੁਦਾਧਿਕਾਰੀਆਂ ਨੇ ਦਿੱਲੀ ਦੇ ਵੈਟ ਅਤੇ ਜੀ.ਐੱਸ.ਟੀ. ਕਮਿਸ਼ਨ ਐਚ ਰਾਜੇਸ਼ ਪ੍ਰਸਾਦ ਤੋਂ ਲੰਬਿਤ ਰਿਫੰਡ ਸਬੰਧੀ ਮੁਲਾਕਾਤ ਕੀਤੀ,

ਨਵੀਂ ਦਿੱਲੀ  : ਦਿੱਲੀ ਸਰਕਾਰ ਨੇ ਕਾਰੋਬਾਰੀਆਂ ਨੂੰ ਵੈਟ ਅਤੇ ਜੀ.ਐੱਸ.ਟੀ. ਰਿਫੰਡ ਤੇਜ਼ੀ ਨਾਲ ਜਾਰੀ ਕਰਨ ਦਾ ਭਰੋਸਾ ਦਿਤਾ ਹੈ। ਇਸ ਨਾਲ ਉਨ੍ਹਾਂ ਨੂੰ ਰਕੇ ਹੋਏ ਰਿਫੰਡ ਕਾਰਨ ਕਾਰਜਸ਼ੀਲ ਪੂੰਜੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀਜ਼ ਦੇ ਅਹੁਦਾਧਿਕਾਰੀਆਂ ਨੇ ਦਿੱਲੀ ਦੇ ਵੈਟ ਅਤੇ ਜੀ.ਐੱਸ.ਟੀ. ਕਮਿਸ਼ਨ ਐਚ ਰਾਜੇਸ਼ ਪ੍ਰਸਾਦ ਤੋਂ ਲੰਬਿਤ ਰਿਫੰਡ ਸਬੰਧੀ ਮੁਲਾਕਾਤ ਕੀਤੀ, ਜਿਸ 'ਚ ਕਾਰੋਬਾਰੀਆਂ ਨੇ ਕਮਿਸ਼ਨ ਤੋਂ ਰਿਫੰਡ ਮਾਮਲੇ 'ਚ ਤੇਜ਼ੀ ਨਾਲ ਨਿਪਟਣ ਦੀ ਅਪੀਲ ਕੀਤੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement