
Chandigarh News : ਕਿਰਨ ਚੌਧਰੀ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
Chandigarh News : - ਹਰਿਆਣਾ ਤੋਂ ਨਵੀਂ ਬਣੀ ਐਮਪੀ ਕਿਰਨ ਚੌਧਰੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ।
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸਹੁੰ ਚੁਕਾਈ ਹੈ।
(For more news apart from Kiran Chaudhary took oath as Rajya Sabha member News in Punjabi, stay tuned to Rozana Spokesman)