Haryana News: ਯਮੁਨਾਨਗਰ 'ਚ ਸਕੂਲੀ ਬੱਚਿਆਂ ਨਾਲ ਭਰੇ ਆਟੋ ਤੇ ਬਾਈਕ ਦੀ ਹੋਈ ਟੱਕਰ, ਇਕ ਵਿਦਿਆਰਥਣ ਦੀ ਹੋਈ ਮੌਤ

By : GAGANDEEP

Published : Apr 15, 2024, 4:43 pm IST
Updated : Apr 15, 2024, 4:58 pm IST
SHARE ARTICLE
An auto full of school children collided with a bike in Yamunanagar haryana News
An auto full of school children collided with a bike in Yamunanagar haryana News

Haryana News: ਕੁਝ ਦਿਨ ਪਹਿਲਾਂ ਮਹਿੰਦਰਗੜ੍ਹ ਵਿਚ ਸਕੂਲੀ ਬੱਸ ਹੋਈ ਸੀ ਹਾਦਸੇ ਦਾ ਸ਼ਿਕਾਰ

An auto full of school children collided with a bike in Yamunanagar haryana News: ਇਨ੍ਹੀਂ ਦਿਨੀਂ ਹਰਿਆਣਾ ਦੇ ਸਕੂਲੀ ਬੱਚਿਆਂ ਨੂੰ ਆ ਰਹੀਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।

ਇਹ ਵੀ ਪੜ੍ਹੋ: Pakistan News : ਪਾਕਿਸਤਾਨ ’ਚ ਘੱਟ ਗਿਣਤੀਆਂ ਦੀ ਸਥਿਤੀ ’ਤੇ ਫਿਰ ਉੱਠੇ ਸਵਾਲ, ਸਿੱਖ ਨੂੰ ਨੰਗਿਆਂ ਕਰ ਕੇ ਦੀ ਕੁੱਟਮਾਰ ਦਾ ਵੀਡੀਉ ਵਾਇਰਲ 

ਹਾਲ ਹੀ 'ਚ ਜਿੱਥੇ ਸੂਬੇ ਦੇ ਮਹਿੰਦਰਗੜ੍ਹ 'ਚ ਇਕ ਸਕੂਲੀ ਬੱਸ ਪਲਟ ਗਈ ਸੀ, ਜਿਸ 'ਚ ਕਈ ਬੱਚਿਆਂ ਦੀ ਮੌਤ ਹੋ ਗਈ ਸੀ, ਉਥੇ ਹੀ ਹੁਣ ਯਮੁਨਾਨਗਰ ਤੋਂ ਇਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ, ਜਿਸ 'ਚ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

ਇਹ ਵੀ ਪੜ੍ਹੋ: Jagraon News: ਨਾਜਾਇਜ਼ ਮਾਈਨਿੰਗ ਰੋਕਣ ਗਏ JE 'ਤੇ ਹਮਲਾ, ਭੱਜ ਕੇ ਬਚਾਈ ਜਾਨ  

ਜਾਣਕਾਰੀ ਮੁਤਾਬਕ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੇ ਇਕ ਆਟੋ ਅਤੇ ਬਾਈਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ 3ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਦੀ ਬੇਵਕਤੀ ਮੌਤ ਹੋ ਗਈ। ਛੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਮਰਨ ਵਾਲੀ ਵਿਦਿਆਰਥਣ ਦੀ ਪਛਾਣ ਹਿਮਾਨੀ ਵਜੋਂ ਹੋਈ ਹੈ, ਜੋ 3ਵੀਂ ਜਮਾਤ 'ਚ ਪੜ੍ਹਦੀ ਸੀ। ਹਾਦਸੇ 'ਚ ਜ਼ਖ਼ਮੀ ਹੋਏ ਸਾਰੇ ਬੱਚਿਆਂ ਨੂੰ ਯਮੁਨਾਨਗਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਦੱਸ ਦਈਏ ਕਿ ਉਕਤ ਹਾਦਸਾ ਕਮਾਨੀ ਚੌਕ 'ਤੇ ਲਾਲ ਬੱਤੀ ਨੂੰ ਜੰਪ ਕਰਦੇ ਸਮੇਂ ਵਾਪਰਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement