Haryana News: ਪੈਰਿਸ ਓਲਿੰਪਕਸ ਦੇ 25 ਖਿਡਾਰੀਆਂ ਲਈ ਇਨਾਮੀ ਰਾਸ਼ੀ ਜਾਰੀ
Published : Aug 19, 2024, 12:29 pm IST
Updated : Aug 19, 2024, 12:29 pm IST
SHARE ARTICLE
Prize money released for 25 players of Paris Olympics
Prize money released for 25 players of Paris Olympics

Haryana News: 8 ਖਿਡਾਰੀਆਂ ਦੇ ਖਾਤਿਆਂ ਵਿੱਚ ਭੇਜੇ ਕਰੋੜਾਂ ਰੁਪਏ

 

Haryana News: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਕਾਰਣ ਪੈਰਿਸ ਓਲੰਪਿਕਸ ਵਿਚ ਮੈਡਲ ਜੇਤੂ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ 17 ਅਗਸਤ ਨੂੰ ਰੱਖਿਆ ਗਿਆ ਸਮਾਗਮ ਰੱਦ ਕਰਨਾ ਪੈ ਗਿਆ ਸੀ ਤੇ ਹੁਣ ਸਰਕਾਰ ਨੇ ਇਨਾਮੀ ਰਾਸ਼ੀ ਖਿਡਾਰੀਆਂ ਦੇ ਖ਼ਾਤਿਆਂ ਵਿਚ ਭੇਜ ਦਿੱਤੀ ਹੈ।

ਪੈਰਿਸ ਓਲਿੰਪਕਸ ਦੇ 25 ਖਿਡਾਰੀਆਂ ਲਈ ਇਨਾਮੀ ਰਾਸ਼ੀ ਜਾਰੀ 

 8 ਖਿਡਾਰੀਆਂ ਦੇ ਖਾਤਿਆਂ ਵਿੱਚ ਭੇਜੇ ਕਰੋੜਾਂ ਰੁਪਏ
(ਖਿਡਾਰੀ)                                     (ਇਨਾਮੀ ਰਾਸ਼ੀ)
ਮਨੂ ਭਾਕਰ (ਸ਼ੂਟਿੰਗ)            5 ਕਰੋੜ ਰੁਪਏ
ਵਿਨੇਸ਼ ਫੋਗਾਟ (ਕੁਸ਼ਤੀ)            4 ਕਰੋੜ ਰੁਪਏ
ਨੀਰਜ ਚੋਪੜਾ (ਜੈਵਲਨਿ ਥ੍ਰੋਅ)            4 ਕਰੋੜ ਰੁਪਏ
ਅਭਿਸ਼ੇਕ ਨੈਨ (ਹਾਕੀ)            2.50 ਕਰੋੜ ਰੁਪਏ
ਸੰਜੇ ਸਿੰਘ (ਹਾਕੀ)                2.50 ਕਰੋੜ ਰੁਪਏ
ਅਮਨ ਸਹਿਰਾਵਤ (ਪਹਿਲਵਾਨ)     2.50 ਕਰੋੜ ਰੁਪਏ
ਸਰਬਜੋਤ ਸਿੰਘ (ਸ਼ੂਟਿੰਗ)                2.50 ਕਰੋੜ ਰੁਪਏ
ਸੁਮਿਤ ਕੁਮਾਰ (ਹਾਕੀ)             2.50 ਕਰੋੜ ਰੁਪਏ

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement