
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਸ਼ਾਂਤ ਨੰਦਾ ਨੇ ਲਿਖਿਆ, “ਜੋ ਅਸੀਂ ਦਿੰਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ। ਊਠ ਦਾ ਮਾਲਕ ਪਿਛਲੇ ਕੁਝ ਦਿਨਾਂ ਤੋਂ ਗਾਇਬ ਸੀ
ਨਵੀਂ ਦਿੱਲੀ: ਮਨੁੱਖ ਅਕਸਰ ਇਕ ਦੂਜੇ ਨੂੰ ਗਲੇ ਲਗਾਉਂਦੇ ਹਨ ਅਤੇ ਇਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ, ਪਰ ਜੇ ਕਿਸੇ ਮਨੁੱਖ ਨਾਲ ਪਿਆਰ ਦਿਖਾਉਣਾ ਹੈ ਤਾਂ ਜਾਨਵਰ ਨੂੰ ਕੀ ਕਰਨਾ ਚਾਹੀਦਾ ਹੈ? ਹਾਲਾਂਕਿ, ਜਾਨਵਰ ਮਨੁੱਖ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਜ਼ਾਹਰ ਕਰਦੇ ਹਨ,
I was not wrong when i dreamt of owning an animal park as a possession ???. Animals are love.
— Sajeev Pillai (@batanahitochata) December 27, 2019
ਪਰ ਇਕ ਊਠ ਨੇ ਆਪਣੇ ਮਾਲਿਕ ਲਈ ਵੱਖਰੇ ਤਰੀਕੇ ਨਾਲ ਪਿਆਰ ਜਾਹਿਰ ਕੀਤਾ। ਦਰਅਸਲ ਇਕ ਊਠ ਦੀ ਵੀਡੀਓ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਊਠ ਨੇ ਆਪਣੇ ਮਾਲਿਕ ਨੂੰ ਗਲੇ ਲਗਾਇਆ ਹੈ। ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਇਂਡੀਅਨ ਫਾਰੈਸਟ ਸਰਵਿਸ ਆਫੀਸਰ ਸੁਸ਼ਾਂਤ ਨੰਦਾ ਨੇ ਸਾਂਝਾ ਕੀਤਾ ਹੈ।
We only have
— Susanta Nanda IFS (@susantananda3) December 27, 2019
What we give?
Camel owner went absent from his herd for few days. On his return love showered on him by one of his camels is the purest love. pic.twitter.com/CYsZybRos3
ਇਸ ਵੀਡੀਓ ਵਿਚ ਇਕ ਚਿੱਟਾ ਊਠ ਆਪਣੇ ਮਾਲਕ ਨੂੰ ਜੱਫੀ ਪਾਉਂਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਸ਼ਾਂਤ ਨੰਦਾ ਨੇ ਲਿਖਿਆ, “ਜੋ ਅਸੀਂ ਦਿੰਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ। ਊਠ ਦਾ ਮਾਲਕ ਪਿਛਲੇ ਕੁਝ ਦਿਨਾਂ ਤੋਂ ਗਾਇਬ ਸੀ ਅਤੇ ਜਿਵੇਂ ਹੀ ਉਹ ਵਾਪਸ ਆਇਆ, ਊਠ ਨੇ ਉਸ 'ਤੇ ਆਪਣਾ ਪਿਆਰ ਦਿਖਾਇਆ।
We only have
— Susanta Nanda IFS (@susantananda3) December 27, 2019
What we give?
Camel owner went absent from his herd for few days. On his return love showered on him by one of his camels is the purest love. pic.twitter.com/CYsZybRos3
ਇਹ ਵੀਡੀਓ ਸਿਰਫ਼ ਖੂਬਸੂਰਤ ਹੀ ਨਹੀਂ ਬਲਕਿ ਇਸ ਵੀਡੀਓ ਨੇ ਦਿਲ ਨੂੰ ਛੂਹ ਲਿਆ ਹੈ। 27 ਦਸੰਬਰ ਨੂੰ ਸ਼ੇਅਰ ਕੀਤਾ ਗਿਆ ਇਹ ਵੀਡੀਓ 22 ਹਜ਼ਾਰ ਤੋਂ ਵੀ ਵੱਧ ਵਾਰ ਦੇਖਿਆ ਗਿਆ ਹੈ।