ਖ਼ਬਰਾਂ |

ਤਾਜ਼ਾ |

ਦੱਖਣੀ ਅਫ਼ਰੀਕਾ ਤੋਂ 50 ਹੋਰ ਚੀਤੇ ਲਿਆਉਣ ਦੀ ਤਿਆਰੀ, ਸਤੰਬਰ ਵਿਚ ਨਾਮੀਬੀਆ ਤੋਂ ਲਿਆਂਦੇ ਸੀ 8 ਚੀਤੇ
Published : Dec 2, 2022, 2:51 pm IST
Updated : Dec 2, 2022, 3:19 pm IST
SHARE ARTICLE
 Preparing to bring 50 more leopards from South Africa
Preparing to bring 50 more leopards from South Africa

ਕੁਨੋ ਚੀਤਿਆਂ ਲਈ ਇੱਕ ਵਧੀਆ ਨਿਵਾਸ ਸਥਾਨ ਸਾਬਤ ਹੋ ਰਿਹਾ ਹੈ

 

ਨਵੀਂ ਦਿੱਲੀ - ਸਤੰਬਰ ਵਿਚ ਨਾਮੀਬੀਆ ਤੋਂ ਅੱਠ ਚੀਤੇ ਲਿਆਉਣ ਤੋਂ ਬਾਅਦ, ਭਾਰਤ ਹੁਣ 50 ਹੋਰ ਚੀਤੇ ਲਿਆਉਣ ਲਈ ਦੱਖਣੀ ਅਫਰੀਕਾ ਨਾਲ ਗੱਲਬਾਤ ਕਰ ਰਿਹਾ ਹੈ। ਭਾਰਤ ਵਿਚ ਚੀਤਿਆਂ ਨੂੰ ਲਿਆਉਣ ਦੇ ਪ੍ਰੋਗਰਾਮ ਤਹਿਤ ਕੁਦਰਤੀ ਨਿਵਾਸ ਸਥਾਨਾਂ ਵਿੱਚ ਛੱਡਣ ਤੋਂ ਪਹਿਲਾਂ ਉਹਨਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਇਸ ਪ੍ਰਕਿਰਿਆ ਵਿਚ ਸ਼ਾਮਲ ਇਕ ਵਿਅਕਤੀ ਦੇ ਅਨੁਸਾਰ, ਮੱਧ ਪ੍ਰਦੇਸ਼ ਦਾ ਕੁਨੋ ਨੈਸ਼ਨਲ ਪਾਰਕ ਚੀਤਿਆਂ ਦਾ ਘਰ ਹੈ।

ਭਾਵੇਂ ਚੀਤਾ ਇੱਕ ਤੇਜ਼ ਰਫ਼ਤਾਰ ਜਾਨਵਰ ਹੈ ਪਰ ਇਨ੍ਹਾਂ ਨੂੰ ਜੰਗਲ ਵਿਚ ਛੱਡਣ ਤੋਂ ਪਹਿਲਾਂ ਇਨ੍ਹਾਂ ਦੀ ਸਹੀ ਗਿਣਤੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਜੰਗਲ ਵਿਚ ਢਾਲਣਾ ਚਾਹੀਦਾ ਹੈ। ਹੁਣ ਤੱਕ, ਕੁਨੋ ਚੀਤਿਆਂ ਲਈ ਇੱਕ ਵਧੀਆ ਨਿਵਾਸ ਸਥਾਨ ਸਾਬਤ ਹੋ ਰਿਹਾ ਹੈ, ਕਿਉਂਕਿ ਇਹ ਉਹਨਾਂ ਦੇ ਮੌਸਮ ਦੇ ਅਨੁਕੂਲ ਹੈ। ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਵਿੱਚੋਂ, 5 ਮਾਦਾ ਹਨ, ਜਿਨ੍ਹਾਂ ਦੀ ਉਮਰ 2 ਤੋਂ 5 ਸਾਲ ਦੇ ਵਿਚਕਾਰ ਹੈ, ਜਦੋਂ ਕਿ 3 ਦੀ ਉਮਰ 4.5 ਤੋਂ 5.5 ਸਾਲ ਦੇ ਵਿਚਕਾਰ ਹੈ। ਚੀਤਿਆਂ ਦਾ ਅਗਲਾ ਜੱਥਾ ਵੀ ਇਸ ਉਮਰ ਦੇ ਆਸ-ਪਾਸ ਹੋਵੇਗਾ।

SHARE ARTICLE

ਏਜੰਸੀ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement