ਖਾਣ ‘ਚ ਫਸੇ 15 ਖਣਿਕਾਂ ਨੂੰ 100 ਹਾਰਸ ਪਾਵਰ ਦੇ ਪੰਪ ਨਾਲ ਕੱਢਿਆ ਜਾ ਰਿਹੈ
Published : Jan 3, 2019, 12:22 pm IST
Updated : Apr 10, 2020, 10:24 am IST
SHARE ARTICLE
ਮੇਘਾਲਿਆ
ਮੇਘਾਲਿਆ

ਮੇਘਾਲਿਆ ਦੇ ਪੂਰਬੀ ਅਜੰਤੀਆ ਹਿਲਜ਼ ਜਿਲ੍ਹੇ ਦੇ ਗੈਰ ਕਾਨੂੰਨੀ ਖਤਾਨ ਵਿਚ ਤਕਰੀਬਨ ਤਿੰਨ ਹਫ਼ਤੇ ਤੋਂ ਫਸੇ 15 ਖਣਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ....

ਗੁਵਾਹਾਟੀ : ਮੇਘਾਲਿਆ ਦੇ ਪੂਰਬੀ ਅਜੰਤੀਆ ਹਿਲਜ਼ ਜਿਲ੍ਹੇ ਦੇ ਗੈਰ ਕਾਨੂੰਨੀ ਖਤਾਨ ਵਿਚ ਤਕਰੀਬਨ ਤਿੰਨ ਹਫ਼ਤੇ ਤੋਂ ਫਸੇ 15 ਖਣਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਬੁੱਧਵਾਰ ਨੂੰ ਵੀ ਜਾਰੀ ਰਿਹਾ। ਖਤਾਨ ਵਿਚ ਭਰੇ ਪਾਣੀ  ਬਾਹਰ ਕੱਢਣ ਲਈ ਰਾਜ ਸਰਕਾਰ ਅਤੇ ਹੋਰ ਬਚਾਣ ਏਜੰਸੀਆਂ ਦੀ ਲੱਖ ਪ੍ਰੇਸ਼ਾਨੀ ਦੇ ਬਾਵਜੂਦ ਹੁਣ ਤਕ ਕਰਮਚਾਰੀਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਨਦੀ ਦਾ ਪਾਣੀ ਭਾਰ ਜਾਣ ਦੀ ਵਜ੍ਹਾ ਨਾਲ 370 ਫੁੱਟ ਡੂੰਘੀ ਇਸ ਖਤਾਨ ਵਿਚ ਫਸੇ ਖਨਿਕ ਜ਼ਿੰਦਗੀ ਅਤੇ ਮੌਤ ਦੇ ਵਿਚ ਸੰਘਰਸ਼ ਕਰ ਰਹੇ ਸੀ। ਜਿਲ੍ਹਾ ਪ੍ਰਸ਼ਾਸ਼ਨ ਨੇ ਇਕ ਬੁਲੇਟਿਨ ਜਾਰੀ ਕਰਕੇ ਦੱਸਿਆ ਹੈ।

ਕਿ ਮੇਘਾਲਿਆ ਦੀ ਕੋਲ ਇੰਡੀਆ ਕੰਪਨੀ ਨੇ ਖਤਾਨ ਵਿਚ ਭਰੇ ਪਾਣੀ ਨੂੰ ਬਾਹਰ ਕੱਢਣ ਦੇ ਲਈ 100 ਹਾਰਸ਼ ਪਾਵਰ ਦਾ ਸਮਰਸੀਬਲ ਪੰਪ ਲਗਾਇਆ ਹੈ। ਇਸ ਦੀ ਮੱਦਦ ਤੋਂ ਇਕ ਮਿੰਟ ਵਿਚ 500 ਗੈਲਨ ਪਾਣੀ ਖਿਚਿਆ ਜਾ ਸਕਦਾ ਹੈ। ਉਮੀਦ ਹੈ ਕਿ ਇਸ ਨਾਲ ਪਾਣੀ ਜਲਦੀ ਬਾਹਰ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਗਤ ਤਿੰਨ ਦਸੰਬਰ ਤੋਂ ਇਸ ਮੰਦਾਨ ਵਿਚ ਫਸੇ 15 ਖਣਿਕਾਂ ਨੂੰ ਬਾਹਰ ਕੱਢਣ ਦੇ ਲਈ ਕਈਂ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹਨਾਂ ਵਿਚ ਓਡੀਸ਼ਾ ਫਾਇਰ ਸਰਵਿਸ, ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਅਤੇ ਭਾਰਤੀ ਫ਼ੌਜ ਵੀ ਸ਼ਾਮਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement