
ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਕੁਮਾਰ ਵਿਸ਼ਵਾਸ ਦੇ ਵਿਚ ਡਿਨਰ 'ਤੇ ਲੰਬੀ ਚਰਚਾ ਹੋਣ ਦੀ ਖ਼ਬਰ ਹੈ...
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਕੁਮਾਰ ਵਿਸ਼ਵਾਸ ਜਲਦ ਹੀ ਭਾਜਪਾ ਦੇ ਨਾਲ ਚੋਣ ਪ੍ਰਚਾਰ ਕਰਦੇ ਦਿਖਾਈ ਦੇਣਗੇ। ਸੋਮਵਾਰ ਦੇਰ ਰਾਤ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਕੁਮਾਰ ਵਿਸ਼ਵਾਸ ਦੇ ਵਿਚ ਡਿਨਰ 'ਤੇ ਲੰਬੀ ਚਰਚਾ ਹੋਣ ਦੀ ਖ਼ਬਰ ਹੈ।
Manoj Tiwari
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਸ ਚਰਚਾ ਤੋਂ ਬਾਅਦ ਵਿਸ਼ਵਾਸ ਦੇ ਲੋਕ ਸਭਾ ਚੋਣਾਂ ਵਿਚ ਭਾਜਪਾ ਵਲੋਂ ਉਮੀਦਵਾਰ ਬਣਨ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਉਧਰ ਤਿਵਾੜੀ ਨਾਲ ਮੁਲਾਕਾਤ ਕਰ ਚੁੱਕੀ ਡਾਂਸਰ ਸਪਨਾ ਚੌਧਰੀ ਦਿੱਲੀ ਵਿਚ ਭਾਜਪਾ ਦੇ ਆਯੁਸ਼ਮਾਨ ਮਾਰਚ ਦਾ ਪ੍ਰਚਾਰ ਕਰੇਗੀ