ਲਗਾਤਾਰ ਪੰਜਵੇਂ ਦਿਨ ਵੀ ਪੈਟਰੋਲ - ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਕਟੌਤੀ
Published : Jun 3, 2019, 10:34 am IST
Updated : Jun 3, 2019, 10:34 am IST
SHARE ARTICLE
Petrol diesel prices
Petrol diesel prices

ਲਗਾਤਾਰ ਪੰਜਵੇਂ ਦਿਨ ਪੈਟਰੋਲ - ਡੀਜ਼ਲ ਸਸਤਾ ਹੋਇਆ ਹੈ। ਪੈਟਰੋਲ 20 ਪੈਸੇ ਅਤੇ ਡੀਜ਼ਲ 40 ਪੈਸੇ ਸਸਤਾ ਹੋਇਆ ਹੈ।

ਨਵੀਂ ਦਿੱਲੀ :  ਲਗਾਤਾਰ ਪੰਜਵੇਂ ਦਿਨ ਪੈਟਰੋਲ - ਡੀਜ਼ਲ ਸਸਤਾ ਹੋਇਆ ਹੈ। ਪੈਟਰੋਲ 20 ਪੈਸੇ ਅਤੇ ਡੀਜ਼ਲ 40 ਪੈਸੇ ਸਸਤਾ ਹੋਇਆ ਹੈ। ਪਿਛਲੇ ਪੰਜ ਦਿਨਾਂ 'ਚ ਪੈਟਰੋਲ 56 ਪੈਸੇ ਅਤੇ ਡੀਜ਼ਲ 95 ਪੈਸੇ ਤੱਕ ਸਸਤਾ ਹੋਇਆ ਹੈ। ਵਪਾਰਕ ਤਨਾਅ ਦੀ ਵਜ੍ਹਾ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਬੀਤੇ ਸਤਰ ਵਿੱਚ ਕੱਚੇ ਤੇਲ ਦਾ ਭਾਅਪੰਜ ਫ਼ੀਸਦੀ ਤੋਂ ਜ਼ਿਆਦਾ ਟੁੱਟਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਹਫ਼ਤੇ ਲਗਾਤਾਰ ਚਾਰ ਇਜਲਾਸਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।

Petrol diesel pricesPetrol diesel prices

ਸੋਮਵਾਰ ਨੂੰ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 71.30 ਰੁਪਏ ਅਤੇ ਡੀਜ਼ਲ ਦੀ ਕੀਮਤ 65.76 ਰੁਪਏ ਹੈ। ਮੁੰਬਈ ਵਿੱਚ ਪੈਟਰੋਲ 76.98 ਰੁਪਏ ਅਤੇ ਡੀਜ਼ਲ 68.97 ਰੁਪਏ, ਕੋਲਕਾਤਾ ਵਿੱਚ ਪੈਟਰੋਲ 73.54 ਰੁਪਏ ਅਤੇ ਡੀਜ਼ਲ 67.68 ਰੁਪਏ, ਚੇਨਈ ਵਿੱਚ ਪੈਟਰੋਲ 74.08 ਰੁਪਏ ਅਤੇ ਡੀਜ਼ਲ 69.58 ਰੁਪਏ, ਨੋਏਡਾ ਵਿੱਚ ਪੈਟਰੋਲ 71.01 ਰੁਪਏ ਅਤੇ ਡੀਜ਼ਲ 64.97 ਰੁਪਏ ਅਤੇ ਗੁਰੂਗ੍ਰਾਮ ਵਿੱਚ ਪੈਟਰੋਲ 71.54 ਰੁਪਏ ਅਤੇ ਡੀਜ਼ਲ 65.06 ਰੁਪਏ ਪ੍ਰਤੀ ਲੀਟਰ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement