
ਪੱਤਰਕਾਰ ਨੇ ਭਾਵੇ ਬਹੁਪੱਖੀ ਸ਼ਖਸੀਅਤ ਦੱਸਿਆ, ਉਨ੍ਹਾਂ ਕਿਹਾ ਕਿ ਭਾਵੇ ਇਕ ਸਿੱਖਿਆ ਸ਼ਾਸਤਰੀ ਅਤੇ ਬੁੱਧੀਜੀਵੀ ਸਨ ਪਰ ਉਹ ਆਮ ਨਾਗਰਿਕਾਂ ਦੇ ਹੱਕਾਂ ਲਈ ਲੜਦੇ ਸਨ
ਮੁੰਬਈ- ਮਸ਼ਹੂਰ ਸਮਾਜ ਸੇਵਿਕਾ ਪੁਸ਼ਪਾ ਭਾਵੇ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਉਹ 81 ਸਾਲਾਂ ਦੀ ਸੀ, ਉਸਦੇ ਜਾਣਕਾਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਉੁਹਨਾਂ ਦੀ ਮੌਤ ਸ਼ੁੱਕਰਵਾਰ ਰਾਤ ਨੂੰ ਹੋ ਗਈ ਸੀ। ਜਾਣਕਾਰਾਂ ਅਨੁਸਾਰ ਭਾਵੇ ਦੇ ਪਰਿਵਾਰ ਵਿੱਚ ਉਸਦਾ ਪਤੀ ਆਨੰਦ ਭਾਵੇ ਹੈ।
Social activist Pushpa Bhave diesਪੱਤਰਕਾਰ ਨੇ ਭਾਵੇ ਬਹੁਪੱਖੀ ਸ਼ਖਸੀਅਤ ਦੱਸਿਆ, ਉਹ ਇਕ ਸਿੱਖਿਆ ਸ਼ਾਸਤਰੀ ਅਤੇ ਬੁੱਧੀਜੀਵੀ ਸਨ ਪਰ ਉਹ ਆਮ ਨਾਗਰਿਕਾਂ ਦੇ ਹੱਕਾਂ ਲਈ ਲੜਦੇ ਸਨ। ਉਹਨਾੰਂ ਨੇ ਸੰਯੁਕਤ ਮਹਾਰਾਸ਼ਟਰ ਲਹਿਰ ਅਤੇ ਗੋਆ ਮੁਕਤੀ ਅੰਦੋਲਨ ਵਿਚ ਵੀ ਹਿੱਸਾ ਲਿਆ ਸੀ।