ਚੀਨ ਨੇ ਭਾਰਤੀ ਚੌਕੀਆਂ ਦੇ ਸਾਹਮਣੇ ਟੈਂਕ ਕੀਤੇ ਤਾਇਨਾਤ
Published : Jan 4, 2021, 3:08 pm IST
Updated : Jan 4, 2021, 3:08 pm IST
SHARE ARTICLE
INDIAN ARMY
INDIAN ARMY

LAC 'ਤੇ ਭਾਰਤ-ਚੀਨ ਵਿਵਾਦ ਨੂੰ ਲੈ ਕੇ ਵੱਡੀ ਖਬਰ

ਲੱਦਾਖ: ਅਸਲ ਕੰਟਰੋਲ ਰੇਖਾ 'ਤੇ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਚੀਨ ਦੀ ਇਕ ਨਵੀਂ ਸਾਜਿਸ਼ ਸਾਹਮਣੇ ਆਈ ਹੈ। ਚੀਨ ਨੇ ਭਾਰਤੀ ਚੌਕੀਆਂ ਦੇ ਸਾਹਮਣੇ ਟੈਂਕ ਤਾਇਨਾਤ ਕੀਤੇ ਹਨ। ਚੀਨ ਨੇ  30-35 ਟੈਂਕ ਐਲਏਸੀ 'ਤੇ ਰੇਜਾਂਗ ਲਾ, ਰੇਚਿਨ ਲਾ ਅਤੇ ਮੁਖੋਸਰੀ ਵਿਖੇ ਟੈਂਕ ਤਾਇਨਾਤ ਕੀਤੇ ਹਨ।

China and IndiaChina and India

ਭਾਰਤੀ ਟੈਂਕ 17000 ਫੁੱਟ ਉਚਾਈ 'ਤੇ ਤਾਇਨਾਤ  ਭਾਰਤ ਨੇ ਚੀਨ ਨੂੰ ਢੁਕਵਾਂ ਜਵਾਬ ਦੇਣ ਲਈ ਵੀ ਪੂਰੀ ਤਿਆਰੀ ਕੀਤੀ ਹੈ ਅਤੇ ਪਹਿਲੀ ਵਾਰ 17000 ਫੁੱਟ 'ਤੇ ਟੈਂਕ ਤਾਇਨਾਤ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਅਜਿਹੀ ਉੱਚੀ ਪਹਾੜੀ 'ਤੇ ਟੈਕ ਤਾਇਨਾਤ ਕੀਤੇ ਹਨ। ਇਹ ਟੈਂਕ ਪੂਰਬੀ ਲੱਦਾਖ ਦੀਆਂ ਰੇਜਾਂਗ ਲਾ, ਰੇਚਿਨ ਲਾ ਅਤੇ ਮੁਖੋਪਰੀ ਪਹਾੜੀਆਂ ਤੇ ਲਗਾਈਆਂ ਗਈਆਂ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement