14 ਜਨਵਰੀ ਨੂੰ ਭਾਰਤ ਵਿਚ ਲਾਂਚ ਹੋਵੇਗਾ ਪਾਪ-ਅਪ ਕੈਮਰੇ ਵਾਲਾ ਆਨਰ 9X ਸਮਾਰਟਫੋਨ, ਜਾਣੋ ਕੀਮਤ!
Published : Jan 5, 2020, 3:09 pm IST
Updated : Jan 5, 2020, 3:09 pm IST
SHARE ARTICLE
Honor 9x india launch set for january 14
Honor 9x india launch set for january 14

ਫੋਟੋਗ੍ਰਾਫੀ ਲਈ ਫੋਨ ’ਚ QVGA ਕੈਮਰਾ ਦਿੱਤਾ ਗਿਆ ਹੈ।

ਨਵੀਂ ਦਿੱਲੀ: ਹੁਵਾਵੇ ਦਾ ਸਬ-ਬ੍ਰਾਂਡ ਆਨਰ ਆਪਣੇ ਪੌਪ-ਅਪ ਸੈਲਫੀ ਕੈਮਰਾ ਸਮਾਰਟਫੋਨ ਆਨਰ 9 ਐਕਸ ਨੂੰ 14 ਜਨਵਰੀ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰੇਗਾ। ਈ-ਕਾਮਰਸ ਸਾਈਟ ਫਲਿੱਪਕਾਰਟ ਨੇ ਟੀਜ਼ਰ ਪੇਜ਼ ਦੁਆਰਾ ਇਸ ਦੇ ਉਦਘਾਟਨ ਦੀ ਪੁਸ਼ਟੀ ਕੀਤੀ ਹੈ। ਇਹ ਸਮਝਿਆ ਜਾ ਸਕਦਾ ਹੈ ਕਿ ਇਹ ਸਿਰਫ ਫਲਿੱਪਕਾਰਟ 'ਤੇ ਵੇਚੇ ਜਾਣਗੇ। ਇਸ ਨੂੰ ਚੀਨ 'ਚ ਆਨਰ 9 ਐਕਸ ਪ੍ਰੋ ਨਾਲ ਲਾਂਚ ਕੀਤਾ ਗਿਆ ਹੈ। ਦੋਵਾਂ ਫੋਨਾਂ ਵਿਚ ਪੌਪ-ਅਪ ਸੈਲਫੀ ਕੈਮਰਾ ਸੈੱਟਅਪ ਹੈ।

Honor 9XHonor 9Xਕੰਪਨੀ ਨੇ ਇਸ ਨੂੰ ਚੀਨ 'ਚ ਲਾਂਚ ਕੀਤਾ ਹੈ। ਇਸ ਦੇ 4GB ਰੈਮ+64GB ਸਟੋਰੇਜ ਵੇਰੀਐਂਟ ਦੀ ਕੀਮਤ 14400 ਰੁਪਏ ਹੈ, 6GB ਰੈਮ+64GB ਸਟੋਰੇਜ ਵੇਰੀਐਂਟ ਦੀ ਕੀਮਤ 16500 ਰੁਪਏ ਹੈ ਅਤੇ 6GB ਰੈਮ+128GB ਸਟੋਰੇਜ ਵੇਰੀਐਂਟ ਦੀ ਕੀਮਤ 19600 ਰੁਪਏ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਵਿਚ ਇਸ ਦੀ ਕੀਮਤ ਲਗਭਗ ਇਕੋ ਜਿਹੀ ਹੋਵੇਗੀ। ਦਸ ਦਈਏ ਕਿ ਨੋਕੀਆ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HMD Global ਨੇ ਭਾਰਤ ’ਚ ਨਵਾਂ ਫੀਚਰ ਫੋਨ ਨੋਕੀਆ 110 ਲਾਂਚ ਕੀਤਾ ਸੀ।

Honor 9XHonor 9X 1,599 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤੇ ਗਏ ਇਸ ਫੋਨ ’ਚ ਮੈਮਰੀ ਕਾਰਡ ਸਪੋਰਟ, ਐੱਫ.ਐੱਮ. ਰੇਡੀਓ ਵਰਗੇ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਫੋਨ ਨੂੰ ਨੋਕੀਆ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ ਹੀ ਆਫਲਾਈਨ ਰਿਟੇਲ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਫੋਨ ’ਚ 1.77 ਇੰਚ ਦੀ QVGA ਕਲਰਡ ਡਿਸਪਲੇਅ ਦਿੱਤੀ ਗਈ ਹੈ। 4 ਐੱਮ.ਬੀ. ਰੈਮ+4 ਐੱਮ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਆਉਣ ਵਾਲੇ ਫੋਨ ’ਚ ਮਾਈਕ੍ਰੋ ਐੱਸ.ਡੀ. ਕਾਰਡ (32 ਜੀ.ਬੀ.) ਸਲਾਟ ਦਿੱਤਾ ਗਿਆ ਹੈ।

Honor 9XHonor 9Xਫੋਟੋਗ੍ਰਾਫੀ ਲਈ ਫੋਨ ’ਚ QVGA ਕੈਮਰਾ ਦਿੱਤਾ ਗਿਆ ਹੈ। ਇਹ ਕੈਮਰਾ ਵੀਡੀਓ ਰਿਕਾਰਡਿੰਗ ਸਪੋਰਟ ਦੇ ਨਾਲ ਆਉਂਦਾ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਫੋਨ ਨੋਕੀਆ ਸੀਰੀਜ਼ 30+ ਓ.ਐੱਸ. ’ਤੇ ਕੰਮ ਕਰਦਾ ਹੈ। ਫੋਨ ’ਚ 800mAh ਦੀ ਬੈਟਰੀ ਦਿੱਤੀ ਈਹੈ।

Honor 9XHonor 9Xਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 14 ਘੰਟੇ ਤਕ ਦਾ ਟਾਕਟਾਈਮ, 18.5 ਦਿਨ ਤਕ ਦਾ ਸਟੈਂਬਬਾਈ, 27 ਘੰਟੇ ਤਕ ਦਾ ਮਿਊਜ਼ਿਕ ਪਲੇਅਬੈਕ ਅਤੇ 7.5 ਘੰਟੇ ਤਕ ਦਾ ਵੀਡੀਓ ਪਲੇਅਬੈਕ ਦਿੰਦੀ ਹੈ। ਫੋਨ ’ਚ ਐੱਲ.ਈ.ਡੀ. ਟਾਰਚਲਾਈਟ, ਮਾਈਕ੍ਰੋ-ਯੂ.ਐੱਸ.ਬੀ. ਪੋਟਰ, 3.5 ਐੱਮ.ਐੱਮ. ਆਡੀਓਜੈੱਕ ਵਰਗੇ ਕਈ ਹੋਰ ਜ਼ਰੂਰੀ ਫੀਚਰਜ਼ ਵੀ ਦਿੱਤੇ ਗਏ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement