Pakistani Judo Fiza sher ali Dies: ਪਾਕਿਸਤਾਨੀ ਜੂਡੋ ਖਿਡਾਰਣ ਫਿਜ਼ਾ ਸ਼ੇਰ ਅਲੀ ਦੀ ਹੋਈ ਮੌਤ

By : BALJINDERK

Published : Mar 5, 2024, 4:05 pm IST
Updated : Mar 5, 2024, 4:05 pm IST
SHARE ARTICLE
Fiza sher ali Dies:
Fiza sher ali Dies:

Pakistani Judo Fiza sher ali Dies: ਜੂਡੋ ਖਿਡਾਰਣ ਦੀ ਮੁਕਾਬਲੇ ਦੌਰਾਨ ਸਿਰ ’ਚ ਸੱਟ ਲੱਗਣ ਨਾਲ ਹੋਈ ਮੌਤ

Pakistani Judo Fiza sher ali Dies: ਪਾਕਿਸਤਾਨੀ ਜੂਡੋ ਖਿਡਾਰਣ ਫਿਜ਼ਾ ਸ਼ੇਰ ਅਲੀ ਦੀ ਹੋਈ ਮੌਤ, ਕਰਾਚੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਇਕ ਨੌਜਵਾਨ ਮਹਿਲਾ ਮੁੱਕੇਬਾਜ਼ ਦੀ ਮੁਕਾਬਲੇ ਦੌਰਾਨ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ।


ਇਹ ਵੀ ਪੜੋ: Gold price News: ਸੋਨੇ ਦੀ ਕੀਮਤ ਵਧੀ, ਚਾਂਦੀ ਵਿੱਚ ਵੀ ਹੋਇਆ ਵਾਧਾ

20 ਸਾਲਾ ਫਿਜ਼ਾ ਸ਼ੇਰ ਅਲੀ ਨੂੰ ਮਰਦਾਨ ਵਿੱਚ ਯੂਥ ਟੇਲੈਂਟ ਹੰਟ ਦੌਰਾਨ 44 ਕਿਲੋ ਵਰਗ ਦੇ ਮੁਕਾਬਲੇ ਦੌਰਾਨ ਦੇ ਸਿਰ ਵਿੱਚ ਸੱਟ ਲੱਗ ਗਈ।
ਇਹ ਵੀ ਪੜੋ: Army Aircraft Crash in Gaya : ਬਿਹਾਰ ਦੇ ਗਯਾ ’ਚ ਡਿੱਗਿਆ ਆਰਮੀ ਦਾ ਜਹਾਜ਼

ਪਾਕਿਸਤਾਨ ਜੂਡੋ ਫੈਡਰੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, “ਉਹ ਪੇਸ਼ਾਵਰ ਵਿੱਚ ਬੀਐੱਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ ਅਤੇ ਟਰਾਇਲ ਲਈ ਮਰਦਾਨ ਆਈ ਸੀ। ਉਹ ਇਸ ਗੇਮ ਲਈ ਨਵੀਂ ਸੀ।
ਇਹ ਵੀ ਪੜੋ: Singapore News : ਭਾਰਤੀਆਂ ਲਈ ਖੁਸ਼ਖ਼ਬਰੀ, ਸਿੰਗਾਪੁਰ ’ਚ ਵਿਦੇਸ਼ੀ ਕਾਮਿਆਂ ਲਈ ਵੱਡਾ ਐਲਾਨ

ਉਸ ਨੇ ਦੱਸਿਆ ਕਿ ਮੈਚ ਦੌਰਾਨ ਉਹ ਤੁਰੰਤ ਡਿੱਗ ਗਈ ਅਤੇ ਦੁਬਾਰਾ ਉੱਠ ਨਹੀਂ ਸਕੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਇਹ ਵੀ ਪੜੋ: Mid -day-Meal News: ਮਿਡ -ਡੇਅ-ਮੀਲ ਨੂੰ ਲੈ ਕੇ ਜ਼ਰੂਰੀ ਖ਼ਬਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ

ਇਸ ਤੋਂ ਕੁਝ ਦਿਨ ਪਹਿਲਾਂ 16 ਸਾਲਾ ਟੈਨਿਸ ਖਿਡਾਰੀ ਦੀ ਵੀ ਆਈਟੀਐੱਧਫ਼ ਜੂਨੀਅਰ ਮੈਚ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

 

(For more news apart from Pakistani Judo Fiza sher ali Dies News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement