Gujarat News : BSF ਵਲੋਂ ਭੁਜ ’ਚ ਜਖਾਊ ਤੱਟ ’ਤੇ ਵੱਖ-ਵੱਖ ਟਾਪੂਆਂ ਅਤੇ ਨਦੀਆਂ ਦੇ ਪਾਰ ਤਲਾਸ਼ੀ ਅਭਿਆਨ ਜਾਰੀ
Gujarat News : ਸੀਮਾ ਸੁਰੱਖਿਆ ਬਲ ਨੇ ਅੱਜ ਭੁਜ ਵਿੱਚ ਜਾਖਾਊ ਤੱਟ ਨੇੜੇ ਇੱਕ ਦੂਰ-ਦੁਰਾਡੇ ਟਾਪੂ ਤੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੇ 11 ਪੈਕੇਟ ਜ਼ਬਤ ਕੀਤੇ, ਜਿਨ੍ਹਾਂ ਦਾ ਵਜ਼ਨ ਲਗਭਗ 11 ਕਿਲੋ ਹੈ।
ਜ਼ਿਕਰਯੋਗ ਹੈ ਕਿ ਜੂਨ 2024 ਤੋਂ ਲੈ ਕੇ, ਬੀਐਸਐਫ ਨੇ ਜਖਾਊ ਤੱਟ ਤੋਂ ਦੂਰ ਦੁਰਾਡੇ ਟਾਪੂਆਂ ਤੋਂ ਕੁੱਲ 261 ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕਟ ਬਰਾਮਦ ਕੀਤੇ ਹਨ।
ਬੀਐਸਐਫ ਨੇ ਭੁਜ ਵਿੱਚ ਜਖਾਊ ਤੱਟ ਤੋਂ ਦੂਰ ਵੱਖ-ਵੱਖ ਟਾਪੂਆਂ ਅਤੇ ਨਦੀਆਂ ਦੇ ਪਾਰ ਆਪਣਾ ਤਲਾਸੀ ਅਭਿਆਨ ਜਾਰੀ ਰੱਖਿਆ ਹੈ।
(For more news apart from BSF recovered 11 packets of suspected narcotics from Jakhau coast of Gujarat News in Punjabi, stay tuned to Rozana Spokesman)