ਮਾਲਿਆ ਦਾ ਸਪੁਰਦਗੀ ‘ਤੇ ਬਿਆਨ ਆਇਆ ਸਾਹਮਣੇ
Published : Dec 6, 2018, 10:13 am IST
Updated : Dec 6, 2018, 10:13 am IST
SHARE ARTICLE
Vijay Mallya
Vijay Mallya

ਭਗੋੜਾ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਅੱਜ ਫਿਰ ਕਿਹਾ ਹੈ ਕਿ....

ਨਵੀਂ ਦਿੱਲੀ (ਭਾਸ਼ਾ): ਭਗੋੜਾ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਅੱਜ ਫਿਰ ਕਿਹਾ ਹੈ ਕਿ ਉਨ੍ਹਾਂ ਦੇ ਸਪੁਰਦਗੀ ਦੇ ਫੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਜੋ ਕਿ ਇਕ ਵੱਖ ਮਾਮਲਾ ਹੈ ਅਤੇ ਉਹ ਪੂਰਾ ਪੈਸਾ ਮੋੜਨ ਨੂੰ ਤਿਆਰ ਹੈ। ਇਹ ਗੱਲ ਉਨ੍ਹਾਂ ਨੇ ਟਵੀਟ ਵਿਚ ਕਹੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਹਨ ਕਿ ਉਨ੍ਹਾਂ ਦੇ ਸਪੁਰਦਗੀ ਦਾ ਫ਼ੈਸਲਾ ਜਾਂ ਦੁਬਈ ਤੋਂ ਤਾਜਾ ਸਪੁਰਦਗੀ ਜਾਂ ਫਿਰ ਸਮਝੌਤਾ ਸਪੁਰਦਗੀ ਆਪਸ ਵਿਚ ਕਿਵੇਂ ਜੁੜੇ ਹਨ। ਮਾਲਿਆ ਨੇ ਕਿਹਾ, ਜਿਥੇ ਕੀਤੇ ਵੀ ਮੈਂ ਸਰੀਰਕ ਪੱਖੋਂ ਮੌਜੂਦ ਹਾਂ, ਮੇਰੀ ਅਪੀਲ ਹੈ ਕ੍ਰਿਪਾ ਲੈ ਲਵੋਂ।

Vijay MallyaVijay Mallya

ਮੈਂ ਇਸ ਗੱਲ ਨੂੰ ਖਤਮ ਕਰਨਾ ਚਾਹੁੰਦਾ ਹਾਂ ਕਿ ਮੈਂ ਪੈਸਾ ਚੋਰੀ ਕੀਤਾ ਹੈ। ਭਾਰਤੀ ਬੈਂਕਾਂ ਦਾ ਅਰਬਾਂ ਰੁਪਏ ਲੈ ਕੇ ਬ੍ਰੀਟੈਨ ਭੱਜੇ ਮਾਲਿਆ ਦਾ ਇਹ ਬਿਆਨ ਈਸਾਈ ਮਿਸ਼ੇਲ  ਦੇ ਸਪੁਰਦਗੀ ਦੇ ਕੁਝ ਘੰਟੇ ਬਾਅਦ ਹੀ ਆਇਆ ਹੈ। ਮਾਲਿਆ ਦੇ ਸਪੁਰਦਗੀ ਉਤੇ ਫੈਸਲਾ ਚਾਰ ਦਿਨ ਬਾਅਦ ਆਉਣ ਵਾਲਾ ਹੈ। ਕਿੰਗਫਿਸ਼ਰ ਏਅਰਲਾਇੰਸ ਦੇ ਸਾਬਕਾ ਪ੍ਰਮੁੱਖ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਦੇ ਜਰੀਏ ਭਾਰਤ ਸਰਕਾਰ ਨੂੰ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਬੇਨਤੀ ਕੀਤੀ। ਉਹ ਹੁਣ ਬ੍ਰੀਟੇਨ ਵਿਚ ਜ਼ਮਾਨਤ ਉਤੇ ਬਾਹਰ ਹੈ।

Vijay MallyaVijay Mallya

ਦੱਸ ਦਈਏ ਕਿ ਭਾਰਤ ਦਾ ਕਰੀਬ 9000 ਕਰੋੜ ਰੁਪਏ ਲੈ ਕੇ ਦੇਸ਼ ਤੋਂ ਭੱਜੇ 62 ਸਾਲ ਦੇ ਮਾਲਿਆ ਦੇ ਹਵਾਲੇ ਉਤੇ 10 ਦਸੰਬਰ ਨੂੰ ਬ੍ਰੀਟਿਸ਼ ਕੋਰਟ ਦੁਆਰਾ ਫੈਸਲਾ ਸੁਣਾਇਆ ਜਾਣਾ ਹੈ। ਹਾਲਾਂਕਿ ਕਾਰੋਬਾਰੀ ਨੇ ਕਿਹਾ ਕਿ ਸਪੁਰਦਗੀ ਦੀ ਕਾਰਵਾਹੀ ਦਾ ਮਾਮਲਾ ਵੱਖ ਹੈ। ਮਾਲਿਆ ਸਪੁਰਦਗੀ ਨੂੰ ਲੈ ਕੇ ਬ੍ਰੀਟੇਨ ਵਿਚ ਕਾਨੂੰਨੀ ਲੜਾਈ ਲੜ ਰਿਹਾ ਹੈ। ਕਾਰੋਬਾਰੀ ਦਾ ਕਹਿਣਾ ਹੈ ਕਿ ਨੇਤਾਵਾਂ ਅਤੇ ਮੀਡੀਆ ਨੇ ਉਸ ਨੂੰ ਗਲਤ ਤਰੀਕੇ ਨਾਲ ‘ਡਿਫਾਲਟਰ’ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਅਪਰਾਧੀ ਨਹੀਂ ਹੈ।

Vijay MallyaVijay Mallya

ਉਨ੍ਹਾਂ ਨੂੰ ਭਾਰਤ ਵਿਚ ਅਪਰਾਧੀ ਮੰਨਿਆ ਜਾ ਰਿਹਾ ਹੈ, ਤਿੰਨ ਦਹਾਕੇ ਤੱਕ ਕਿੰਗਫਿਸ਼ਰ ਨੇ ਭਾਰਤ ਵਿਚ ਕੰਮ-ਕਾਜ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਰਾਜਾਂ ਦੀ ਮਦਦ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿੰਗਫਿਸ਼ਰ ਏਅਰਲਾਇੰਸ ਦੇ ਲਗਾਤਾਰ ਘਾਟੇ ਵਿਚ ਜਾਣ ਨਾਲ ਉਨ੍ਹਾਂ ਨੂੰ ਦੁੱਖ ਹੈ। ਉਹ ਸਾਰੇ ਬੈਂਕਾਂ ਦੀ ਰਕਮ ਦੇਣ ਲਈ ਤਿਆਰ ਹੈ ਪਰ ਵਿਆਜ ਨਹੀਂ ਦੇ ਸਕਦੇ। ਬੈਂਕਾਂ ਨੂੰ ਇਸ ਨੂੰ ਲੈਣਾ ਚਾਹੀਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement