ਨਬਾਲਿਗ ਕੁੜੀ ਨੇ ਦਿਤਾ ਬੱਚੇ ਨੂੰ ਜਨਮ, ਮੁਲਜ਼ਮ ਵਿਰੁਧ ਮਾਮਲਾ ਦਰਜ
Published : Feb 7, 2019, 3:33 pm IST
Updated : Feb 7, 2019, 3:33 pm IST
SHARE ARTICLE
Arrested
Arrested

ਕਾਲਕਾ ਵਿਚ 9ਵੀ ‘ਚ ਪੜ੍ਹਨ ਵਾਲੀ ਇਕ 17 ਸਾਲ ਦੀ ਨਬਾਲਿਗ ਕੁੜੀ ਨੇ 2.75 ਕਿੱਲੋ ਗ੍ਰਾਮ...

ਪੰਚਕੂਲਾ : ਕਾਲਕਾ ਵਿਚ 9ਵੀ ‘ਚ ਪੜ੍ਹਨ ਵਾਲੀ ਇਕ 17 ਸਾਲ ਦੀ ਨਬਾਲਿਗ ਕੁੜੀ ਨੇ 2.75 ਕਿੱਲੋ ਗ੍ਰਾਮ ਦੇ ਬੱਚੇ ਨੂੰ ਜਨਮ ਦਿਤਾ। ਕੁੜੀ ਅਤੇ ਬੱਚਾ ਦੋਨੋਂ ਹੀ ਤੰਦਰੁਸਤ ਹਨ। 48 ਘੰਟੇ ਲਈ ਦੋਨਾਂ ਨੂੰ ਸੈਕਟਰ-6 ਦੇ ਜਨਰਲ ਹਸਪਤਾਲ  ਵਿਚ ਰੱਖਿਆ ਗਿਆ ਹੈ। ਐਸਐਚਓ ਕਾਲਕਾ ਲਲਿਤ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਡਿਲੀਵਰੀ ਹੋਣ ਤੋਂ ਬਾਅਦ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਸੀ।

BabyBaby Birth

ਬੁੱਧਵਾਰ ਨੂੰ ਦਿਨ ਵਿਚ ਮੁੰਡੇ ਨੂੰ ਵੀ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਮੁੰਡੇ ਨੂੰ ਵੀਰਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮੁਲਜ਼ਮ ਕਾਲਕਾ ਵਿਚ ਰਹਿੰਦਾ ਹੈ। ਨਬਾਲਿਗ ਕੁੜੀ ਅਤੇ ਉਸ ਦੇ ਮਾਂ-ਬਾਪ ਇਸ ਬੱਚੇ ਨੂੰ ਨਹੀਂ ਰੱਖਣਾ ਚਾਹੁੰਦੇ। ਇਸ ਲਈ ਉਸ ਨੂੰ ਵੀਰਵਾਰ ਨੂੰ ਬੱਚੇ ਘਰ ਵਿਚ ਭੇਜਿਆ ਜਾਵੇਗਾ। ਸੈਕਟਰ-6 ਜਨਰਲ ਹਸਪਤਾਲ ਵਿਚ ਕੁੜੀ ਦੀ ਰਾਤ ਤੱਕ ਲੈਬਰ ਰੂਮ ਵਿਚ ਚੈਕਅਪ ਕੀਤਾ ਗਿਆ।

ਮਾਮਲੇ ਵਿਚ ਡਾਕਟਰਾਂ ਨੇ ਰਾਤ ਨੂੰ ਹੀ ਪੁਲਿਸ ਨੂੰ ਸੂਚਨਾ ਦੇ ਦਿਤੀ ਸੀ। ਕਾਲਕਾ ਤੋਂ ਪੁਲਿਸ ਕਰਮਚਾਰੀ ਇਥੇ ਪਹੁੰਚੇ ਅਤੇ ਮਹਿਲਾ ਥਾਣੇ ਤੋਂ ਵੀ ਮਹਿਲਾ ਪੁਲਿਸ ਨੂੰ ਸੱਦ ਲਿਆ। ਇਸ ਤੋਂ ਬਾਅਦ ਦੇਰ ਰਾਤ 12 ਵਜੇ ਨਬਾਲਿਗ ਕੁੜੀ ਨੇ ਬੱਚੀ ਨੂੰ ਜਨਮ ਦਿਤਾ।

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement