ਕੰਨੌਜ 'ਚ ਮਾਮੇ-ਭਾਣਜੇ 'ਤੇ ਸਮੂਹਕ ਬਲਾਤਕਾਰ ਦਾ ਦੋਸ਼, ਪੀੜਤਾ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
Published : May 8, 2018, 9:54 am IST
Updated : May 8, 2018, 10:27 am IST
SHARE ARTICLE
two booked in rape case in kannuj uttar pradesh
two booked in rape case in kannuj uttar pradesh

ਉਤਰ ਪ੍ਰਦੇਸ਼ ਦੇ ਕੰਨੌਜ ਦੇ ਇਕ ਪਿੰਡ ਵਿਚ ਮਾਮੇ-ਭਾਣਜੇ ਵਲੋਂ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ...

ਲਖਨਊ : ਉਤਰ ਪ੍ਰਦੇਸ਼ ਦੇ ਕੰਨੌਜ ਦੇ ਇਕ ਪਿੰਡ ਵਿਚ ਮਾਮੇ-ਭਾਣਜੇ ਵਲੋਂ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਲੜਕੀ ਨੂੰ ਬਦਨਾਮ ਕਰਨ ਲਈ ਇਕ ਲੜਕੇ ਦੇ ਨਾਲ ਉਸ ਦੀ ਤਸਵੀਰ ਵਾਇਰਲ ਕਰ ਦਿਤੀ, ਜਿਸ ਤੋਂ ਦੁਖੀ ਹੋ ਕੇ ਲੜਕੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 two booked in rape case in kannuj uttar pradeshtwo booked in rape case in kannuj uttar pradesh

ਯੂਪੀ ਦੇ ਕੰਨੌਜ ਜ਼ਿਲ੍ਹੇ ਵਿਚ ਸਦਰ ਕੋਤਵਾਲੀ ਖੇਤਰ ਦੇ ਇਕ ਪਿੰਡ ਵਿਚ ਸ਼ਾਮ ਛੇ ਵਜੇ ਮਾਮਾ-ਭਾਣਜੇ ਨੇ ਲੜਕੀ ਨਾਲ ਖੇਤ ਵਿਚ ਗੈਂਗਰੇਪ ਕੀਤਾ ਅਤੇ ਫਿਰ ਲੜਕੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਲ ਇਕ ਲੜਕੇ ਨਾਲ ਉਸ ਦੀ ਤਸਵੀਰ ਖਿੱਚ ਕੇ ਉਸ ਨੂੰ ਵਾਇਰਲ ਕਰ ਦਿਤਾ। ਇਸ ਤੋਂ ਦੁਖੀ ਲੜਕੀ ਨੇ ਸੋਮਵਾਰ ਸਵੇਰੇ ਘਰ 'ਤੇ ਜ਼ਹਿਰ ਖਾ ਲਿਆ। ਹਾਲਾਂਕਿ ਉਸ ਦੀ ਜਾਨ ਬਚ ਗਈ ਅਤੇ ਸ਼ਾਮ ਨੂੰ ਹੋਸ਼ ਆਉਣ 'ਤੇ ਉਸ ਨੇ ਘਟਨਾ ਦੀ ਜਾਣਕਾਰੀ ਪਰਵਾਰ ਵਾਲਿਆਂ ਨੂੰ ਦਿਤੀ।

two booked in rape case in kannuj uttar pradeshtwo booked in rape case in kannuj uttar pradesh

ਇਸ ਤੋਂ ਬਾਅਦ ਪੀੜਤਾ ਨੂੰ ਲੈ ਕੇ ਪਰਵਾਰ ਵਾਲਿਆਂ ਨੇ ਸਦਰ ਥਾਣੇ ਪਹੁੰਚ ਕੇ ਦੋਵੇਂ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਵਾਇਆ, ਜਿਸ ਤੋਂ ਬਾਅਦ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੰਨੌਜ ਸਦਰ ਥਾਣਾ ਖੇਤਰ ਦੇ ਇਕ ਪਿੰਡ ਦੀ 18 ਸਾਲਾ ਲੜਕੀ ਐਤਵਾਰ ਸ਼ਾਮ ਖੇਤਾਂ ਵੱਲ ਗਈ ਸੀ। ਉਸੇ ਵੇਲੇ ਪਿੰਡ ਦੇ ਅਨਿਲ ਨੇ ਅਪਣੇ ਭਾਣਜੇ ਵਿਪਿਨ ਨਾਲ ਮਿਲ ਕੇ ਲੜਕੀ ਨੂੰ ਫੜ ਲਿਆ ਅਤੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। 

 

ਇਸ ਦੌਰਾਨ ਲੜਕੀ ਨੂੰ ਬਦਨਾਮ ਕਰਨ ਲਈ ਇਕ ਲੜਕੇ ਦੇ ਨਾਲ ਲtwo booked in rape case in kannuj uttar pradeshtwo booked in rape case in kannuj uttar pradeshੜਕੀ ਦੀ ਤਸਵੀਰ ਖਿੱਚ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿਤਾ। ਲੜਕੀ ਨੇ ਜਦੋਂ ਸ਼ਿਕਾਇਤ ਕਰਨ ਦੀ ਗੱਲ ਆਖੀ ਤਾਂ ਦੋਹਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement