
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਰਵਾਰ ਨੂੰ ਦੇਸ਼ ਨੂੰ ਸੰਬੋਧਿਤ ਕਰਨਗੇ ਅਤੇ ਅਜਿਹੀ ਸੰਭਾਵਨਾ ਹੈ...
ਨਵੀਂ ਦਿੱਲੀ: ਪਾਕਿਸਤਾਨ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬੁਖਲਾਇਆ ਹੋਇਆ ਹੈ। ਇਮਰਾਨ ਖ਼ਾਨ ਵੱਲੋਂ ਕਈ ਵੱਡੇ ਫ਼ੈਸਲੇ ਲਏ ਗਏ ਹਨ। ਹਾਲਾਂਕਿ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਧਾਰਾ 370 ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਨੇ ਪਾਕਿਸਤਾਨ ਦੇ ਕਦਮਾਂ 'ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਅਜਿਹਾ ਨਾ ਕਰੇ, ਜਿਸ ਨਾਲ ਗੱਲਬਾਤ ਦਾ ਸਧਾਰਨ ਸਿਆਸੀ ਚੈਨਲ ਖ਼ਤਮ ਹੋ ਜਾਵੇ।
Narendra Modi
ਚੀਫ ਜਸਟੀਸ ਰੰਜਨ ਗੋਗੋਈ ਦੀ ਅਗਵਾਈ ਵਿੱਚ 5 ਜੱਜਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਬੁੱਧਵਾਰ ਨੂੰ ਨਿਰਮੋਹੀ ਅਖਾਡੇ ਵੱਲੋਂ ਦਲੀਲਾਂ ਰੱਖੀਆਂ ਗਈਆਂ ਅਤੇ ਹੁਣ ਰਾਮ ਮੰਦਰ ਪੱਖ ਵੱਲੋਂ ਦਲੀਲਾਂ ਰੱਖੀਆਂ ਜਾ ਰਹੀਆਂ ਹਨ। ਸੁਪ੍ਰੀਮ ਕੋਰਟ ਵਿੱਚ ਵੀਰਵਾਰ ਨੂੰ ਰਾਸ਼ਟਰੀ ਨਾਗਰਿਕ ਰਜਿਸਟਰ ਐਨਆਰਸੀ ਦੇ ਮਾਮਲੇ ਵਿੱਚ ਸੁਪ੍ਰੀਮ ਕੋਰਟ ਸੁਣਵਾਈ ਕਰੇਗਾ।
Article 370
ਪਿਛਲੀ ਸੁਣਵਾਈ ਵਿੱਚ ਕੋਰਟ ਨੇ ਫਾਇਨਲ ਪਬਲਿਕੇਸ਼ਨ ਦੀ ਤਾਰੀਖ ਵਧਾ ਦਿੱਤੀ ਸੀ। ਪਹਿਲਾਂ ਇਸਨੂੰ 31 ਜੁਲਾਈ 2019 ਨੂੰ ਪਬਲਿਸ਼ ਕੀਤਾ ਜਾਣਾ ਸੀ ਲੇਕਿਨ ਹੁਣ ਸੁਪ੍ਰੀਮ ਕੋਰਟ ਨੇ ਇਸਨੂੰ ਵਧਾ ਕੇ 31 ਅਗਸਤ 2019 ਕਰ ਦਿੱਤਾ ਹੈ।