ਭਾਜਪਾ ਮੰਤਰੀ ਨੇ ਨਿਗਮ ਚੋਣਾਂ 'ਚ ਦਿਤਾ ਹਥਿਆਰ, ਗੰਨਮੈਨ ਅਤੇ ਪੈਸਾ ਦੇਣ ਦਾ ਵਿਵਾਦਤ ਬਿਆਨ
Published : Dec 8, 2018, 2:01 pm IST
Updated : Dec 8, 2018, 2:01 pm IST
SHARE ARTICLE
Allegation of giving controversy speech
Allegation of giving controversy speech

ਨਗਰ ਨਿਗਮ ਚੋਣ 'ਚ ਮਾਹੌਲ ਤਣਾਅ ਭਰਿਆ ਹੋ ਗਿਆ ਹੈ। ਸਹਿਕਾਰਿਤਾ ਮੰਤਰੀ ਮਨੀਸ਼ ਗਰੋਵਰ 'ਤੇ ਭੜਕਾਊ ਭਾਸ਼ਣ ਦੇਣ ਦਾ ਇਲਜ਼ਾਮ ਲਗਿਆ ਹੈ। ਦੱਸ ਦਈਏ ਕਿ ਸ਼ੁੱਕਰਵਾਰ...

ਰੋਹਤਕ (ਭਾਸ਼ਾ): ਨਗਰ ਨਿਗਮ ਚੋਣ 'ਚ ਮਾਹੌਲ ਤਣਾਅ ਭਰਿਆ ਹੋ ਗਿਆ ਹੈ। ਸਹਿਕਾਰਿਤਾ ਮੰਤਰੀ ਮਨੀਸ਼ ਗਰੋਵਰ 'ਤੇ ਭੜਕਾਊ ਭਾਸ਼ਣ ਦੇਣ ਦਾ ਇਲਜ਼ਾਮ ਲਗਿਆ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਮੰਤਰੀ ਗਰੋਵਰ ਦਾ ਇਕ ਵੀਡੀਓ ਵੀ ਵਾਇਰਲ ਹੋਇਆ। ਜਿਸ 'ਚ ਮੰਤਰੀ  ਕਹਿ ਰਹੇ ਹਨ ਕਿ ਬੰਦੂਕ, ਗਨਮੈਨ ਜਾਂ ਪੈਸਾ ਜੋ ਚੀਜ਼ ਚਾਹੀਦਾ ਹੈ ਸਭ ਮੈਂ ਦੇਵਾਂਗਾ।

Manish Grover-RohtakManish Grover-Rohtak

ਜਿਸ ਤੋਂ ਬਾਅਦ ਸਾਬਾਕ ਸੀਐਮ ਭੂਪਿੰਦਰ ਸਿੰਘ ਹੁੱਡਾ ਦੇ ਸਮਰਥਕ ਮੇਅਰ ਉਮੀਦਵਾਰ ਸੀਤਾਰਾਮ ਸਚਦੇਵਾ ਨੇ ਏਸਪੀ ਨੂੰ ਲਿਖਤੀ ਸ਼ਿਕਾਇਤ ਦਿਤੀ। ਏਸਪੀ ਨੇ ਮੰਤਰੀ ਦੇ ਖਿਲਾਫ ਸ਼ਿਕਾਇਤ ਦੀ ਜਾਂਚ ਦੀ ਜ਼ਿੰਮੇਦਾਰੀ ਡੀਐਸਪੀ ਨੂੰ ਸੌਂਪ ਦਿਤੀ ਹੈ। ਦੱਸ ਦਈਏ ਕਿ ਸੀਤਾਰਾਮ ਸਚਦੇਵਾ ਵਲੋਂ ਦਿਤੀ ਗਈ ਪੁਲਿਸ ਨੂੰ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਮੰਤਰੀ ਵਾਰਡ ਨੰਬਰ 10 ਦੀ ਭਾਜਪਾ ਉਮੀਦਵਾਰ ਦੇ ਪੱਖ ਵਿਚ ਚੋਣ ਪ੍ਰਚਾਰ ਕਰ ਰਹੇ ਸਨ।

Manish Grover-RohtakManish Grover

 ਉਨ੍ਹਾਂ ਦਾ ਇਕ ਵੀਡੀਓ ਦੋ ਮੀਡੀਆ ਚੈਨਲ 'ਤੇ ਵਿਖਾਇਆ ਗਿਆ ਜਿਸ 'ਚ ਮੰਤਰੀ ਦੇ ਗੱਥ ਵਿਚੋਂ ਮਾਇਕ ਲੈ ਕੇ ਕਹਿ ਰਹੇ ਹਨ ਕਿ ਚੋਣ ਵਿਚ ਬੰਦੂਕ, ਗਨਮੈਨ, ਪੈਸਾ ਜੋ ਚਾਹੀਦਾ ਹੈ ਮੈਂ ਦੇਵਾਂਗਾ।  ਇੰਨਾ ਕਹਿੰਦੇ ਹੀ ਕਿ ਸਮਰਥਕ ਤਾਲੀਆਂ ਵਜਾਉਣੇ ਲਗਦੇ ਹਨ। ਫਿਰ ਮੰਤਰੀ ਕਹਿੰਦੇ ਹਨ ਕਿ 16 ਦਸੰਬਰ ਤੱਕ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗਾ। ਦੂਜੇ ਪਾਸੇ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਤੋਂ ਹਾਲਾਤ ਵਿਗੜਨ ਦਾ ਡਰ ਹੈ। 

Manish Grover-RohtakManish Grover

ਮੇਰੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਅਜਿਹੇ 'ਚ ਗਰੋਵਰ ਨੂੰ ਪਰਚਾਰ ਕਰਨ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਹਿੰਸਾ ਲਈ ਉਕਸਾਉਣ, ਚੋਣ ਜ਼ਾਬਤਾ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਜਾਵੇ। ਜਦੋਂ ਪਹਰਾਵਰ ਪਿੰਡ ਵਿਚ ਲੋਕਸਭਾ ਨੂੰ ਸੰਬੋਧਤ ਕਰਨ ਪਹੁੰਚੇ ਤਾਂ ਪਿੰਡ ਵਾਸਿਆ ਨੇ ਦਸਿਆ ਕਿ ਨੇ ਕੁੱਝ ਲੋਕ ਗੁੰਡਾਗਰਦੀ ਦਿਖਾਉਂਦੇ ਹਨ। ਪਾਰਟੀ ਦੀ ਉਮੀਦਾਵਾਰ ਮਹਿਲਾ ਵੀ ਹਨ ਜੋ ਕਿ ਗਰੀਬ ਪਰਵਾਰ ਨਾਲ ਸੰਬੰਧ ਰੱਖਦੀਆਂ ਹਨ।

ਮੈਂ ਫੋਰਮ ਨੂੰ ਦਸਿਆ ਕਿ ਉਹ ਝਾਂਸੀ ਦੀ ਰਾਣੀ ਹੈ। ਬਹਾਦਰ ਧੀ ਹੈ। ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਹਥਿਆਰ ਤੋਂ ਭਾਵ ਸਰਕਾਰੀ ਸੁਰੱਖਿਆ ਉਪਲੱਬਧ ਕਰਵਾਉਣਾ, ਪੈਸੇ ਤੋਂ ਭਾਵ ਚੋਣ ਲੜਨ ਲਈ ਆਰਥਕ ਮਦਦ ਦੇਣਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement