ਨੱਚਦੇ ਅਫ਼ਗਾਨੀ ਬੱਚੇ ਦਾ ਵੀਡੀਓ ਦੇਖ ਦਿਲ ਨੂੰ ਮਿਲੇਗਾ ਸਕੂਨ
Published : May 9, 2019, 5:45 pm IST
Updated : May 9, 2019, 5:45 pm IST
SHARE ARTICLE
Afghani Child
Afghani Child

ਬੰਬ ਧਮਾਕੇ 'ਚ ਟੁੱਟ ਗਿਆ ਸੀ ਇਕ ਪੈਰ

ਅਫ਼ਗਾਨਿਸਤਾਨ- ਵੀਡੀਓ 'ਚ ਨੱਚ ਰਹੇ ਇਸ ਮਾਸੂਮ ਅਫ਼ਗਾਨੀ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਇਕ ਹਸਪਤਾਲ ਦਾ ਹੈ, ਜਿੱਥੇ ਹੌਲੀ ਆਵਾਜ਼ ਵਿਚ ਇਕ ਗੀਤ ਵੱਜ ਰਿਹਾ ਹੈ। ਕੁੱਝ ਔਰਤਾਂ ਬੈਠੀਆਂ ਹਨ ਅਤੇ ਇਸੇ ਗਾਣੇ ਦੀ ਧੁੰਨ 'ਤੇ ਇੱਕ ਬੱਚਾ ਨੱਚ ਰਿਹਾ ਹੈ। ਨੱਚਦੇ ਹੋਏ ਅਫਗਾਨੀ ਬੱਚੇ ਦੀ ਮਾਸੂਮੀਅਤ ਅਤੇ ਮੁਸਕਾਨ ਵਾਕਈ ਦਿਲ ਨੂੰ ਛੂੰਹਦੀ ਹੈ।

ਇਸ ਵੀਡੀਓ ਵਿਚ ਦੋ ਚੀਜ਼ਾਂ ਖ਼ਾਸ ਹਨ। ਪਹਿਲੀ ਬੱਚੇ ਦੀ ਇਕ ਲੱਤ ਜੋ ਨਕਲੀ ਹੈ ਅਤੇ ਦੂਜੀ ਬੱਚੇ ਦੇ ਚਿਹਰੇ 'ਤੇ ਹੱਦ ਦਰਜੇ ਦੀ ਮਾਸੂਮ ਮੁਕਸਾਨ, ਅਸਲ ਵਿਚ ਇਹ ਬੱਚਾ ਅਫ਼ਗਾਨਿਸਤਾਨ ਵਿਚ ਇਕ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਗਿਆ ਸੀ। ਵਿਸਫ਼ੋਟ ਨੇ ਬੱਚੇ ਦੀ ਇਕ ਲੱਤ ਖੋਹ ਲਈ ਅਤੇ ਰੈੱਡ ਕਰਾਸ ਦੇ ਹਸਪਤਾਲ ਵਿਚ ਡਾਕਟਰਾਂ ਨੇ ਬੱਚੇ ਦੇ ਨਕਲੀ ਲੱਤ ਲਗਾ ਦਿੱਤੀ।ਜਿਸ ਤੋਂ ਬਾਅਦ ਬੱਚਾ ਨਕਲੀ ਲੱਤ ਲਗਾ ਕੇ ਵੀ ਪੂਰੀ ਤਰ੍ਹਾਂ ਖ਼ੁਸ਼ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਅਫਗਾਨੀ ਬੱਚੇ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵਲੋਂ ਇਸ ਬੱਚੇ ਦੀ ਮਾਸੂਮੀਅਤ 'ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਦੇਖੋ ਵੀਡੀਓ.........



 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement