ਝਾਰਖੰਡ ਵਿਚ 30 ਹਜ਼ਾਰ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਮਿਲਣਗੇ ਸਮਾਰਟਫੋਨ
Published : Jun 10, 2019, 12:12 pm IST
Updated : Jun 10, 2019, 7:41 pm IST
SHARE ARTICLE
more than 30 thousand farmers will get smart phones in jharkhand
more than 30 thousand farmers will get smart phones in jharkhand

ਇਸ ਯੋਜਨਾ ਵਿਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਿਛਲੇ ਸਾਲ ਯੋਜਨਾ ਦਾ ਮੁਨਾਫ਼ਾ ਮਿਲ ਚੁੱਕਿਆ ਹੈ

ਰਾਂਚੀ- ਝਾਰਖੰਡ ਦੇ 30 ਹਜਾਰ ਤੋਂ ਜਿਆਦਾ ਕਿਸਾਨਾਂ ਨੂੰ ਸਰਕਾਰ ਇਸ ਸਾਲ ਸਮਾਰਟ ਫੋਨ ਯੋਜਨਾ ਦੇ ਤਹਿਤ 2000 ਰੁਪਏ ਦੀ ਰਾਸ਼ੀ ਦੇਵੇਗੀ। ਜਿਨ੍ਹਾਂ ਕਿਸਾਨਾਂ ਨੇ ਰਾਸ਼ਟਰੀ ਖੇਤੀਬਾੜੀ ਬਾਜ਼ਾਰ ਵਿਚ ਆਪਣੀ ਰਜਿਸਟਰੀ ਕਰਵਾਈ ਹੈ ਉਨ੍ਹਾਂ ਨੂੰ ਇਸਦਾ ਮੁਨਾਫ਼ਾ ਮਿਲੇਗਾ। ਵਿਭਾਗ ਨੇ ਦੱਸਿਆ ਕਿ ਇਸ ਯੋਜਨਾ ਵਿਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਿਛਲੇ ਸਾਲ ਯੋਜਨਾ ਦਾ ਮੁਨਾਫ਼ਾ ਮਿਲ ਚੁੱਕਿਆ ਹੈ। ਖੇਤੀਬਾੜੀ ਨਿਦੇਸ਼ਕ ਰਮੇਸ਼ ਘੋਲਪ ਨੇ ਦੱਸਿਆ ਕਿ ਕਿਸਾਨਾਂ ਨੂੰ ਛੇਤੀ ਹੀ ਇਸਦਾ ਮੁਨਾਫ਼ਾ ਮਿਲੇਗਾ। ਇਸ ਯੋਜਨਾ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ।

more than 30 thousand farmers will get smart phones in jharkhandmore than 30 thousand farmers will get smart phones in jharkhand

ਹਰ ਦਿਨ ਕਿਸਾਨਾਂ ਦਾ ਨਾਮ ਰਜਿਸਟਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੂਰੀ ਜਾਂਚ ਕਰ ਕੇ ਹੀ ਇਸ ਦਾ ਮੁਨਾਫ਼ਾ ਮਿਲ ਸਕੇਂਗਾ। ਇਹ ਯੋਜਨਾ ਕਿਸਾਨਾਂ ਵਿਚ ਡਿਜ਼ੀਟਲ ਇੰਡੀਆ ਦੇ ਮਹੱਤਵ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਜਿਸਦੇ ਨਾਲ ਕਿਸਾਨ ਆਸਾਨੀ ਨਾਲ ਇੰਟਰਨੈਟ ਸੇਵਾ ਨਾਲ ਜੁੜ ਕੇ ਆਪਣੀ ਸਮੱਸਿਆ ਦਾ ਸਮਾਧਾਨ ਕਰ ਸਕਣਗੇ। ਇਸ ਯੋਜਨਾ ਵਿਚ ਲਗਭਗ 37 ਲੱਖ ਕਿਸਾਨਾਂ ਨੂੰ ਮੁਨਾਫ਼ਾ ਮਿਲੇਗਾ। ਈ-ਨੈਮ ਨਾਲ ਜੁੜਨ ਵਾਲੇ ਕਿਸਾਨਾਂ ਨੂੰ ਆਨਲਾਈਨ ਖੇਤੀ ਨਾਲ ਜੁੜੀ ਹਰ ਜਾਣਕਾਰੀ ਅਤੇ ਉਨ੍ਹਾਂ ਨੂੰ ਵੇਚਣ ਦੀ ਜਗ੍ਹਾ ਮਿਲ ਸਕੇਗੀ।

 more than 30 thousand farmers will get smart phones in jharkhandmore than 30 thousand farmers will get smart phones in jharkhand

ਉਨ੍ਹਾਂ ਦੀ ਫਸਲ ਦਾ ਠੀਕ ਮੁੱਲ ਵੀ ਉਹਨਾਂ ਨੂੰ ਮਿਲ ਸਕੇਂਗਾ। ਕਿਸਾਨ ਨੂੰ ਡਿਜ਼ੀਟਲ ਇੰਡੀਆ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਖੇਤੀਬਾੜੀ ਨਿਦੇਸ਼ਕ ਨੇ ਦੱਸਿਆ ਕਿ ਮੋਬਾਇਲ ਦੀ ਕੀਮਤ ਜੇਕਰ ਜ਼ਿਆਦਾ ਹੁੰਦੀ ਹੈ ਤਾਂ ਕਿਸਾਨਾਂ ਨੂੰ ਆਪਣਾ ਪੈਸਾ ਮਿਲਾਕੇ ਮੋਬਾਇਲ ਲੈਣਾ ਹੋਵੇਗਾ। ਬਾਜ਼ਾਰ ਵਿਚ ਕਈ ਕੰਪਨੀਆਂ ਦੇ ਅਜਿਹੇ ਮੋਬਾਇਲ ਸੈਟ ਹਨ ਜੋ 2000 ਰੁਪਏ ਤੱਕ ਮਿਲ ਜਾਣਗੇ।

Location: India, Jharkhand, Ranchi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement