Sikh Boy In Army : ਨੇਪਾਲ ਦੀ ਫ਼ੌਜ ’ਚ ਪਹਿਲੀ ਵਾਰੀ ਸਿੱਖਾਂ ਨੂੰ ਮਿਲੀ ਨੁਮਾਇੰਦਗੀ
Published : Jun 10, 2025, 7:02 am IST
Updated : Jun 10, 2025, 7:02 am IST
SHARE ARTICLE
Sikhs get representation in Nepal's army
Sikhs get representation in Nepal's army

ਕਿਹਾ, ‘‘ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਨੇਪਾਲੀ ਫ਼ੌਜ ਦਾ ਹਿੱਸਾ ਬਣ ਗਿਆ।

Sikh Boy In Army : ਨੇਪਾਲ ਦੀ ਫ਼ੌਜ ’ਚ ਪਹਿਲੀ ਵਾਰੀ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲੀ ਹੈ। ਸਿਪਾਹੀ ਕਨ ਸਿੰਘ ਨੂੰ ਸ਼ੁਕਰਵਾਰ ਨੂੰ ਅਛਮ ’ਚ ਹੋਈ ਪਾਸਿੰਗ ਆਊਟ ਪਰੇਡ ’ਚ ਨੇਪਾਲੀ ਫ਼ੌਜ ’ਚ ਸ਼ਾਮਲ ਕੀਤਾ ਗਿਆ ਹੈ।

ਬਾਂਕੇ ਜ਼ਿਲ੍ਹੇ ਦੇ ਜਾਨਕੀ ਪੇਂਡੂ ਨਗਰ ਪਾਲਿਕਾ-2 ਦੇ ਪਿੰਡ ਬਨਕਟਵਾ ਦੇ ਵਾਸੀ ਕਰਨ ਸਿੰਘ ਨੇ ਫ਼ੌਜ ’ਚ ਭਰਤੀ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ, ‘‘ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਨੇਪਾਲੀ ਫ਼ੌਜ ਦਾ ਹਿੱਸਾ ਬਣ ਗਿਆ। ਮੈਂ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹਾਂ ਅਤੇ ਚਾਹੁੰਦਾ ਹਾਂ ਕਿ ਸਾਡੇ ਭਾਈਚਾਰੇ ਦੇ ਹੋਰ ਨੌਜੁਆਨ ਇਸ ਰਾਹ ’ਤੇ ਚੱਲਣ।’’ ਇਸ ਖ਼ਬਰ ਨਾਲ ਕਰਨ ਸਿੰਘ ਦੇ ਪਰਿਵਾਰ, ਪਿੰਡ ਅਤੇ ਸਿੱਖ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਹੈ। 

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement