ਪੰਜਾਬ ਨਾਲ ਲਗਦੀ ਸਰਹੱਦ 'ਤੇ ਡਰੋਨਾਂ ਨਾਲ ਸੂਹਾਂ ਲੈਂਦਾ ਪਾਕਿਸਤਾਨ !
Published : Mar 11, 2019, 5:42 pm IST
Updated : Mar 11, 2019, 5:42 pm IST
SHARE ARTICLE
BSF Patrolling on the border
BSF Patrolling on the border

ਫੌਜ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਸਰਹੱਦੀ ਪਿੰਡਾਂ ਦੇ ਸਿਆਣੇ ਬੰਦਿਆ ਅਤੇ ਸਰਪੰਚਾਂ ਨਾਲ ਮੁਲਾਕਾਤ ਕਰ ਹਾਲਾਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ...

ਫਾਜਿਲਕਾ : ਰਾਜਸਥਾਨ ਸਰਹੱਦ ਉੱਤੇ ਪਾਕਿਸਤਾਨ ਦੇ ਮਨੁੱਖ ਰਹਿਤ ਡਰੋਨ (ਯੂੲਵੀ) ਭਾਰਤੀ ਫੌਜ ਨੇ ਮਾਰ ਸੁਟਿਆ ਹੈ। ਇਸ ਨਾਲ ਪੰਜਾਬ ਦੇ ਫਾਜਿਲਕਾ ਜਿਲ੍ਹੇ ਦੇ ਸਰਹੱਦੀ ਖੇਤਰ ਵਿਚ ਤਣਾਅ ਹੈ। ਸਰਹੱਦ ਦੇ ਨੇੜੇ ਲੱਗਦੇ ਪਿੰਡਾਂ ਚ ਇਕ ਵਾਰ ਫਿਰ ਸਹਿਮ  ਦੀ ਭਾਵਨਾ ਵਧਣ ਲੱਗੀ ਹੈ। ਲੋਕਾਂ ਵਿਚ ਪਾਕਿਸਤਾਨ ਫੌਜ ਵਲੋਂ ਹੁੰਦੀ ਫਾਈਰਿੰਗ ਅਤੇ ਕਾਰਵਾਈ ਦੇ ਡਰ ਕਾਰਣ ਦਹਿਸ਼ਤ ਦਾ ਮਾਹੌਲ ਹੈ।  

ਫਾਜਿਲਕਾ ਸਾਦਕੀ ਸਰਹੱਦ ਦੇ ਨੇੜਲੇ ਪਿੰਡਾ ਵਿਚ ਪੱਕਾ ਚਿਸ਼ਤੀ, ਗਟਟੀ ਨੰਬਰ ਤਿੰਨ, ਗੁਦੜ ਭੈਣੀ, ਖਾਨਪੁਰ, ਛੋਟਾ ਮੁਬੇਕੀ, ਨੁਰਨ ਵਲੇ ਸ਼ਾਹ ਉਤਾਡ਼ ਸਮੇਤ 15 ਤੋਂ 16 ਪਿੰਡ ਹਨ, ਜਿੱਥੇ ਲੋਕਾਂ ਨੂੰ ਜੰਗ ਦੇ ਆਸਾਰ ਬਣਨ ਤੇ ਘਰ ਛੱਡਣ ਲਈ ਮਜ਼ਬੂਰ ਹੋਣਾ ਪੈਦਾ ਹੈ। ਬੀਐਸਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਦੇ ਮੱਦੇਨਜਰ ਫਾਜਿਲਕਾ ਜਿਲ੍ਹੇ ਦੇ ਸਰਹੱਦੀ ਇਲਾਕੇ ਦੇ ਸੰਵੇਦਨਸ਼ੀਲ ਥਾਵਾਂ ਉਤੇ ਸੁਰੱਖਿਆਂ ਦੇ ਪੁਖਤਾਂ ਇੰਤਜਾਮ ਕੀਤੇ ਗਏ ਹਨ।

ਫੌਜ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਸਰਹੱਦੀ ਪਿੰਡਾਂ ਦੇ ਸਿਆਣੇ ਬੰਦਿਆ ਅਤੇ ਸਰਪੰਚਾਂ ਨਾਲ ਮੁਲਾਕਾਤ ਕਰ ਹਾਲਾਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸੰਵੇਦਨਸ਼ੀਲ ਅਤੇ ਸੱਕੀ ਇਲਾਕੇਆ ਵਿਚ ਫੌਜ ਸਥਾਨਿਕ ਲੋਕਾਂ ਸਮੇਤ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਕਿਸੀ ਵੀ ਪ੍ਰਕਾਰ ਦੀ ਉਲਟ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ।

ਰਾਜਸਥਾਨ ਨਾਲ ਲੱਗਦੀ ਅੰਤਰਰਾਸ਼ਟਰੀ ਸੀਮਾ ਉਤੇ ਬੀਤੇ 13 ਦਿਨਾਂ ਵਿਚ ਜਾਸੂਸੀ ਲਈ ਪਾਕਿਸਤਾਨ ਪੰਜ ਵਾਰ ਮਾਨਵ ਰਹਿਤ ਡਰੋਨ ਭੇਜ ਚੁੱਕਿਆ ਹੈ ਅਤੇ ਪੰਜੇ ਵਾਰ ਉਸਨੂੰ ਆਪਣੇ ਮੂੰਹ ਦੀ ਖਾਣੀ ਪਈ ਹੈ। ਸ਼ਨੀਵਾਰ ਰਾਤ ਵੀ ਕਰੀਬ ਪੋਣੇ ਅੱਠ ਵਜੇ ਸ਼੍ਰੀਗੰਗਾਨਗਰ ਜਿਲੇ ਵਿਚ ਲੱਗਦੇ ਜ਼ਿਹਮੁੱਲਕੋਟ ਸਰਹੱਦ ਉੱਤੇ ਪਾਕਿਸਤਾਨ ਨੇ ਡਰੋਨ ਭੇਜਿਆ, ਜਿਸਨੂੰ ਸੀਮਾ ਸੁਰਖਿਆਂ ਫੌਜਾਂ ਨੇ ਮਾਰ ਸੁਟਿਆ ਸੀ। ਉਥੇ ਇਕ ਮਾਨਵ ਰਹਿਤ ਡਰੋਨ ਬੀਐਸਐਫ ਦੇ ਜਵਾਬੀ ਹਮਲੇ ਕਾਰਨ ਵਾਪਿਸ ਮੁੜ ਗਿਆ।

ਇਸ ਤੋਂ ਪਹਿਲਾ 26 ਫਰਵਰੀ ਨੂੰ ਜਿਲ੍ਹਾ ਬਾਡਮੇਰ ਵਿਚ ਇਕ ਪਾਕਿਸਤਾਨ ਯੂੲਵੀ ਮਾਰ ਸੁਟਿਆ ਸੀ। ਏਅਰ ਸਟਰਾਇਕ ਹਮਲੇ ਦੇ ਬਾਅਦ ਤੋਂ ਸ਼੍ਰੀ ਗੰਗਾਨਗਰ ਖੇਤਰ ਵਿਚ ਖ਼ੁਫ਼ਿਆ ਜਹਾਜ਼ ਭੇਜਣਾ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਨੂੰ ਇਥੋਂ ਹੀ ਡਰ ਹੈ। ਪਾਕਿਸਤਾਨ ਨੂੰ ਡਰ ਹੈ ਕਿ ਰਾਜਸਥਾਨ ਦੇ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement