ਕੋਰੋਨਾਵਾਇਰਸ ਵੈਕਸੀਨ ਬਣਾਉਣ ਲਈ ਭਾਰਤੀ ਫਰਮ ਨੇ ਅਮਰੀਕਾ ਕੰਪਨੀ  ਨਾਲ ਮਿਲਾਇਆ ਹੱਥ  
Published : Jun 11, 2020, 9:03 am IST
Updated : Jun 11, 2020, 9:04 am IST
SHARE ARTICLE
Coronavirus
Coronavirus

ਭਾਰਤੀ ਬਾਇਓਟੈਕਨਾਲੌਜੀ ਕੰਪਨੀ ਪਨਾਸੀਆ ਬਾਇਓਟੈਕ ਦਾ ਕਹਿਣਾ ਹੈ .........

ਨਵੀਂ ਦਿੱਲੀ: ਭਾਰਤੀ ਬਾਇਓਟੈਕਨਾਲੌਜੀ ਕੰਪਨੀ ਪਨਾਸੀਆ ਬਾਇਓਟੈਕ ਦਾ ਕਹਿਣਾ ਹੈ ਕਿ ਇਹ ਕੰਪਨੀ ਕੋਵਿਡ -19 ਟੀਕੇ ਦੇ ਵਿਕਾਸ, ਨਿਰਮਾਣ ਅਤੇ ਵੰਡ ਵਿਚ ਯੂਐਸ-ਅਧਾਰਤ ਰਿਫਾਨਾ ਇੰਕ ਨਾਲ ਭਾਈਵਾਲੀ ਕਰ ਰਹੀ ਹੈ।

Coronavirus Coronavirus

ਇਸ ਭਾਈਵਾਲੀ ਦੇ ਤਹਿਤ, ਪਨਾਸੀਆ ਬਾਇਓਟੈਕ ਡਰੱਗ ਦੇ ਉਤਪਾਦਨ, ਕਲੀਨਿਕਲ ਵਿਕਾਸ ਅਤੇ ਵਪਾਰਕ ਨਿਰਮਾਣ ਲਈ ਜ਼ਿੰਮੇਵਾਰ ਹੋਵੇਗੀ।  ਪਨਾਸੀਆ ਅਤੇ ਰੀਫਾਨਾ ਦੋਵੇਂ ਆਪਣੇ ਖੇਤਰਾਂ ਵਿੱਚ ਟੀਕੇ ਦੀ ਵਿਕਰੀ ਅਤੇ ਵੰਡ ਕਰਨਗੇ। 

coronaviruscoronavirus

ਪਨੇਸ਼ੀਆ ਬਾਇਓਟੈਕ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਜੈਨ ਦਾ ਕਹਿਣਾ ਹੈ ਕਿ “ਵਿਸ਼ਵ ਨੂੰ ਇੱਕ ਅਜਿਹੀ ਦਵਾਈ ਦੀ ਜ਼ਰੂਰਤ ਹੈ ਜੋ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਉਪਲਬਧ ਹੋਵੇ ਅਤੇ ਇਹ ਵਿਸ਼ਵਵਿਆਪੀ ਮੰਗ ਨੂੰ ਪੂਰਾ ਕਰ ਸਕੇ”।

CoronavirusCoronavirus

ਉਸਨੇ ਕਿਹਾ ਕਿ ਰਿਫਾਨਾ ਦੇ ਨਾਲ ਮਿਲ ਕੇ, ਸਾਡਾ ਟੀਚਾ ਕੋਵਿਡ 19 ਮਰੀਜ਼ਾਂ ਲਈ 500 ਮਿਲੀਅਨ ਤੋਂ ਵੱਧ ਖੁਰਾਕਾਂ ਬਣਾਉਣਾ ਹੈ। ਅਗਲੇ ਸਾਲ ਦੇ ਸ਼ੁਰੂ ਵਿੱਚ 40 ਮਿਲੀਅਨ ਤੋਂ ਵੱਧ ਖੁਰਾਕਾਂ ਦੀ ਸਪੁਰਦਗੀ ਲਈ ਉਪਲਬਧ ਹੋਣ ਦੀ ਉਮੀਦ ਹੈ। 

CoronavirusCoronavirus

ਉਸਨੇ ਇਹ ਵੀ ਕਿਹਾ ਕਿ ਅਗਲੇ ਚਾਰ ਹਫਤਿਆਂ ਵਿੱਚ ਅਸੀਂ ਇਸ ਟੀਕੇ ਨੂੰ ਦਿੱਲੀ ਅਤੇ ਪੰਜਾਬ ਵਿੱਚ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਵਿਕਸਤ ਕਰਨ ਜਾ ਰਹੇ ਹਾਂ ਅਤੇ ਰੈਗੂਲੇਟਰੀ ਟੌਹਿਕੋਲੋਜੀ ਅਧਿਐਨ ਅਤੇ ਪਸ਼ੂ ਪ੍ਰੀ-ਕਲੀਨਿਕਲ ਅਧਿਐਨ ਤੋਂ ਬਾਅਦ, ਉਮੀਦ ਕੀਤੀ ਜਾਂਦੀ ਹੈ

coronavirus punjabcoronavirus 

ਕਿ ਮਨੁੱਖੀ ਟਰਾਇਲ ਦਾ ਪਹਿਲਾ ਪੜਾਅ ਅਕਤੂਬਰ ਤੱਕ ਕੀਤਾ ਜਾਵੇਗਾ। ਅਗਸਤ ਤਕ, ਅਸੀਂ ਸੀਜੀਐਮਪੀ ਪ੍ਰਕਿਰਿਆ ਸ਼ੁਰੂ ਕਰਾਂਗੇ ਜੋ ਸਾਨੂੰ ਅਕਤੂਬਰ ਵਿਚ ਟੈਸਟਿੰਗ ਸ਼ੁਰੂ ਕਰਨ ਦੇਵੇਗਾ ਅਤੇ ਉਸ ਤੋਂ ਬਾਅਦ, ਅਸੀਂ ਤੀਜੇ ਪੜਾਅ ਦੇ ਟਰਾਇਲ  ਨੂੰ ਵੱਡੇ ਪੱਧਰ 'ਤੇ ਕਰਨ ਦੇ ਯੋਗ ਹੋਵਾਂਗੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement