Delhi Unlock-7: ਟ੍ਰੇਨਿੰਗ ਲਈ 50% ਸਮਰੱਥਾ ਨਾਲ ਖੁਲ੍ਹ ਸਕਣਗੇ Auditorium-ਅਸੈਂਬਲੀ ਹਾਲ
Published : Jul 11, 2021, 12:06 pm IST
Updated : Jul 11, 2021, 12:06 pm IST
SHARE ARTICLE
Delhi CM Arvind Kejriwal
Delhi CM Arvind Kejriwal

ਦਿੱਲੀ ‘ਚ ਅਨਲਾਕ-7 ਦਾ ਐਲਾਨ ਕਰਦਿਆਂ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਸਿਖਲਾਈ ਨੂੰ ਦਿੱਤੀ ਛੋਟ, ਡੀਡੀਐਮਏ ਦੀ ਆਗਿਆ ਦੀ ਲੋੜ ਨਹੀਂ। 

ਨਵੀਂ ਦਿੱਲੀ: ਦਿੱਲੀ ‘ਚ ਕੇਜਰੀਵਾਲ ਸਰਕਾਰ (Kejriwal Government) ਨੇ ਅਨਲਾਕ-7 (Delhi Unlock-7) ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ ਲੋਕਾਂ ਨੂੰ ਕੋਵਿਡ-19 ਦੀਆਂ ਪਾਬੰਦੀਆਂ (Covid-19 Restrictions) ‘ਚ ਹੋਰ ਵਧੇਰੇ ਰਾਹਤ ਦਿੱਤੀ ਗਈ ਹੈ। ਨਿਰਦੇਸ਼ ਜਾਰੀ ਕਰਦਿਆਂ, ਸਰਕਾਰ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਖਲਾਈ (Training) ਨੂੰ ਛੋਟ ਦਿੱਤੀ ਜਾਵੇਗੀ ਅਤੇ ਇਸ ਲਈ ਡੀਡੀਐਮਏ (DDMA) ਦੀ ਆਗਿਆ ਦੀ ਲੋੜ ਨਹੀਂ ਪਵੇਗੀ। 

ਹੋਰ ਪੜ੍ਹੋ: 23 ਸਾਲ ਦੀ ਪੰਜਾਬਣ ਨੇ ਕਰਾਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ

Delhi CM Arvind KejriwalDelhi CM Arvind Kejriwal

ਇਸ ਵਿੱਚ ਦਿੱਲੀ ਪੁਲਿਸ, ਫੌਜ ਦੀ ਟ੍ਰੇਨਿੰਗ (Police-Army Training) ਜਾਂ ਕਿਸੇ ਵੀ ਸੰਸਥਾ ਦੀ ਹੁਨਰ ਟ੍ਰੇਨਿੰਗ (Skill Training), ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਸਕੂਲ ਅਤੇ ਕਾਲਜ ਨਾਲ ਸਬੰਧਤ ਟ੍ਰੇਨਿੰਗ ਸ਼ਾਮਲ ਹੈ। ਇਸਦੇ ਨਾਲ ਹੀ, ਅਨਲੌਕ -7 ਵਿੱਚ ਵਿਦਿਅਕ ਇਕੱਠ ਦੀ ਵੀ ਆਗਿਆ ਦਿੱਤੀ ਗਈ ਹੈ। 

ਹੋਰ ਪੜ੍ਹੋ: ਹਿੰਦੂ ਮੁੰਡੇ ਦਾ ਹਿੰਦੂ ਕੁੜੀ ਨੂੰ ਝੂਠ ਬੋਲਣਾ ਵੀ ਹੈ ਜਿਹਾਦ - ਹੇਮੰਤ ਬਿਸਵਾ ਸ਼ਰਮਾ

PHOTOPHOTO

ਹੋਰ ਪੜ੍ਹੋ: ਪੱਥਰਾਂ ਨਾਲ ਲੱਦੇ ਹੋਏ ਟਿੱਪਰ ਦੀ ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ, ਇਕ ਦੀ ਮੌਤ

ਹੁਣ ਸਕੂਲਾਂ ਅਤੇ ਕਾਲਜਾਂ ਵਿੱਚ ਫੰਕਸ਼ਨਾਂ, ਲੈਕਚਰਾਂ (School- College Functions) ਜਾਂ ਕਿਸੇ ਹੋਰ ਵਿਦਿਅਕ ਪ੍ਰੋਗਰਾਮ (Academic Programs) ਲਈ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੋਏਗੀ। ਸਕੂਲ ਜਾਂ ਵਿਦਿਅਕ ਸੰਸਥਾਵਾਂ ਦੇ ਆਡੀਟੋਰੀਅਮ ਅਤੇ ਅਸੈਂਬਲੀ ਹਾਲ (Auditoriums, Assembly halls) ਵਿਦਿਅਕ ਸਿਖਲਾਈ ਅਤੇ ਮੀਟਿੰਗਾਂ ਲਈ 50% ਸਮਰੱਥਾ ਨਾਲ ਖੁਲ੍ਹ ਸਕਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement