ਐਸ-400 ਡੀਲ ਤੋਂ ਨਾਰਾਜ਼ ਹੋਏ ਟਰੰਪ, ਭਾਰਤ ਨੂੰ ਕਰਨਾ ਪੈ ਸਕਦਾ ਹੈ, ਪ੍ਰਤਿਬੰਧਾਂ ਦਾ ਸਾਹਮਣਾ
Published : Oct 11, 2018, 1:26 pm IST
Updated : Oct 11, 2018, 2:59 pm IST
SHARE ARTICLE
Narendra Modi With Donald Trump
Narendra Modi With Donald Trump

: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਰੂਸ ਨਾਲ ਪੰਜ ਅਰਬ ਡਾਲਰ ਦੇ .....

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਰੂਸ ਨਾਲ ਪੰਜ ਅਰਬ ਡਾਲਰ ਦੇ ਐਸ-400 ਹਵਾਈ ਰੱਖਿਆ ਪ੍ਰਣਾਲੀ ਖਰੀਦ ਸੌਦੇ 'ਤੇ ਭਾਰਤ ਜਦਲ ਹੀ ਦੰਡ ਯੋਗ ਕਾਟਸਾ ਪ੍ਰਤੀਬੰਧਾਂ ਉਤੇ ਉਹਨਾਂ ਦੇ ਫੈਂਸਲੇ ਦਾ ਅਵਗਤ ਹੋਵੇਗਾ। ‘ਕਾਉਂਟਰਿੰਗ ਅਮਰਿਕਾਜ ਐਡਵਰਸਰੀਜ ਟਰੁੱਥ ਐਕਟ' ਦੁਆਰਾ ਦੇ ਅਧੀਨ ਰੂਸ ਨਾਲ ਹਥਿਆਰ ਸੌਦੇ ਉਤੇ ਅਮਰੀਕੀ ਪ੍ਰਤੀਬੰਧਾ ਨਾਲ ਭਾਰਤ ਨੂੰ ਛੁੱਟ ਦੇਣ ਦਾ ਅਧਿਕਾਰ ਕੇਵਲ ਟਰੰਪ ਦੇ ਹੀ ਕੋਲ ਹੈ। ਭਾਰਤ ਅਤੇ ਰੂਸ ਦੇ ਵਿੱਚ ਸੌਦੇ ਦੇ ਬਾਰੇ ‘ਚ ਪੁਛੇ ਜਾਣ ‘ਤੇ ਟਰੰਪ ਨੇ ਓਵਲ ਆਫਿਸ ਵਿਚ ਕਿਹਾ, ਭਾਰਤ ਨੂੰ ਪਤਾ ਚੱਲ ਜਾਵੇਗਾ। ਭਾਰਤ ਨੂੰ ਪਤਾ ਚੱਲਣ ਜਾ ਰਿਹਾ ਹੈ।

Narendra Modi With Donald TrumpNarendra Modi With Donald Trump

ਤੁਸੀਂ ਜਲਦ ਹੀ ਦੇਖੋਗੇ। ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਨਾਲ ਚਾਰ ਨਵੰਬਰ ਦੀ ਸਮਾਨਸੀਮਾ ਤੋਂ ਬਾਅਦ ਤੇਲ ਆਯਾਤ ਜਾਰੀ ਰੱਖਣ ਲੇ ਦੇਸ਼ਾ ਦੇ ਬਾਰੇ ਵਿਚ ਅਮਰੀਕਾ ਦੇਖੇਗਾ। ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਈਰਾਨ ਤੋਂ ਤੇਲ ਆਯਾਤ ਜਾਰੀ ਰੱਖਣ ਦੇ ਬਾਰੇ ਭਾਰਤ ਅਤੇ ਅਮਰੀਕਾ ਦੇ ਵਿਚ ਸਟ੍ਰੈਟੇਜਿਕ ਪਾਰਟਨਰਸ਼ਿਪ ਹੋਵੇਗੀ ਪਰ ਰੂਸ ਨਾਲ ਭਾਰਤ ਦੇ ਸੈਨਾ ਅਤੇ ਸੰਸਕ੍ਰਿਤਿਕ ਰਿਸ਼ਤੇ ਅਟੁੱਟ ਹਨ। ਐਸ-400 ਡੀਲ ਤੋਂ ਇਹ ਹੋਰ ਵੀ ਸਾਫ਼ ਹੋ ਜਾਂਦਾ ਹੈ। ਕੁੰਡਕੁਲਮ ਨਿਉਕਲੀਅਰ ਪ੍ਰੋਜੈਕਟ ਦਾ ਵੀ ਅਮਰੀਕਾ ਨੇ ਵਿਰੋਧ ਕੀਤਾ ਸੀ। ਭਾਰਤ ਨਹੀਂ ਝੁਕਿਆ2012 ਤੋਂ 2017 ਤਕ ਹਥਿਆਰ ਆਯਾਤ ਦੇ ਮਾਮਾਲੇ ‘ਚ ਭਾਰਤ ਨੰਬਰ ਇਕ ਸੀ।

Narendra Modi With Donald TrumpNarendra Modi With Donald Trump

ਕੁਲ ਹਥਿਆਰ ਆਯਾਤ ‘ਚ ਅੱਜ ਵੀ ਰੂਸ ਦਾ ਹਿੱਸਾ 65  ਫ਼ੀਸਦੀ ਹੈ। ਅਮਰੀਕਾ ਬਹੁਤ ਪਿਛੇ 15 ਫ਼ੀਸਦੀ ‘ਤੇ ਅਤੇ ਇਜਰਾਈਲ 11 ਪ੍ਰਤੀਬੰਧ ਉਤੇ ਹੈ। ਮੇਕ ਇਨ ਇੰਡੀਆ ਦੇ ਲਈ ਵੀ ਰੂਸ ਭਾਰਤ ਦੀ ਹਰ ਸ਼ਰਤ ਮੰਨਣ ਨੂੰ ਤਿਆਰ ਹੈ। ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਨੇ ਈਰਾਨ ਉਤੇ ਸਖਤ ਪ੍ਰਤੀਬੰਧ ਲਗਾਏ ਹਨ। ਭਾਰਤ ਪਿਛਲੇ ਕਾਫ਼ੀ ਸਮੇਂ ਤੋਂ ਈਰਾਨ ਦੀ ਮਦਦ ਕਰ ਰਿਹਾ ਹੈ। ਉਥੇ ਈਰਾਨ ਨਾਲ ਸਾਨੂੰ ਲੰਬੇ ਸਮੇਂ ਤੋਂ ਆਇਲ ਇਮਪੋਰਟ ਕਰਦੇ ਹਨ। ਅਮਰੀਕਾ ਨੇ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਨੇ ਇਸ ਵਿਚ ਛੂਟ ਮੰਗੀ। ਅਮਰੀਕਾ ਦਾ ਰੁਖ ਹੁਣ ਤਕ ਲਚਕੀਲਾ ਰਿਹਾ ਹੈ। ਟਰੰਪ ਨੇ ਕਿਹਾ ਸੀ ਕਿ ਅਸੀਂ ਸਾਰੇ ਸਹਿਯੋਗੀਆਂ ਨੂੰ ਕਿਹਾ ਹੈ ਕਿ ਉਹ ਈਰਾਨ ਨਾਲ ਕਾਰੋਬਾਰੀ ਰਿਸ਼ਤੇ ਨਾ ਰੱਖੇ ਇਸ ਵਿੱਚ ਸਿਰਫ਼ ਭਾਰਤ ਸ਼ਾਮਲ ਨਹੀਂ ਹੈ। ਸਾਨੂੰ ਉਮੀਦ ਹੈ ਕਿ ਭਾਰਤ ਸਾਡੀਆਂ ਪ੍ਰੇਸ਼ਾਨੀਆਂ ਨੂੰ ਸਮਝੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement