ਸ਼ਿਵਸੈਨਾ ਸੰਸਦ ਸੰਜੇ ਰਾਉਤ ਦੀ ਤਬੀਅਤ ਬਿਗੜੀ, ਹਸਪਤਾਲ ‘ਚ ਕਰਾਇਆ ਭਰਤੀ
Published : Nov 11, 2019, 4:21 pm IST
Updated : Nov 11, 2019, 4:54 pm IST
SHARE ARTICLE
Sanjay Raut
Sanjay Raut

ਸ਼ਿਵਸੈਨਾ ਸੰਸਦ ਸੰਜੇ ਰਾਉਤ ਦੀ ਤਬੀਅਤ ਖਰਾਬ ਹੋ ਗਈ ਹੈ...

ਨਵੀਂ ਦਿੱਲੀ: ਸ਼ਿਵਸੈਨਾ ਸੰਸਦ ਸੰਜੇ ਰਾਉਤ ਦੀ ਤਬੀਅਤ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਸੰਜੇ ਰਾਉਤ ਦੀ ਗਿਣਤੀ ਸ਼ਿਵਸੈਨਾ ਦੇ ਵੱਡੇ ਨੇਤਾਵਾਂ ਵਿਚ ਹੁੰਦੀ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਹੀ ਸੰਜੇ ਰਾਉਤ ਬੀਜੇਪੀ ਉਤੇ ਕਾਫ਼ੀ ਹਮਲਾਵਰ ਰਹੇ ਹਨ। ਉਹ ਸ਼ਿਵਸੈਨਾ ਦੇ ਮੁੱਖ ਪੱਤਰ ਸਾਮਨਾ ਦੇ ਕਾਰਜਕਾਰੀ ਸੰਪਾਦਕ ਵੀ ਹਨ।

Sanjay RautSanjay Raut

ਸੰਜੇ ਰਾਉਤ ਦੀ ਤਬੀਅਤ ਅਜਿਹੇ ਸਮੇਂ ਖਰਾਬ ਹੋਈ ਹੈ ਜਦੋਂ ਰਾਜਪਾਲ ਭਗਤ ਸਿੰਘ ਕੋਸ਼ਆਰੀ ਨੇ ਸ਼ਿਵਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਸ਼ਿਵਸੈਨਾ ਨੇਤਾ ਸ਼ਾਮ 6 ਵਜੇ ਤੋਂ ਬਾਦ ਰਾਜਪਾਲ ਨੂੰ ਮਿਲਣ ਜਾਣਗੇ। ਸ਼ਿਵਸੈਨਾ ਕੋਲ 7.30 ਵਜੇ ਤੱਕ ਅਪਣਾ ਦਾਅਵਾ ਪੇਸ਼ ਕਰਨ ਦਾ ਸਮਾਂ ਹੈ।

Sanjay Raut says,Shiv Sena not hungry for power, believes in politics of truthSanjay Raut 

ਸੰਜੇ ਰਾਉਤ ਦੇ ਭਰਾ ਸੁਨੀਲ ਰਾਉਤ ਨੇ ਕਿਹਾ ਕਿ ਪਿਛਲੇ 15 ਦਿਨ ਤੋਂ ਉਨ੍ਹਾਂ ਦੀ ਛਾਤੀ ਵਿਚ ਦਰਦ ਹੋ ਰਿਹਾ ਸੀ। ਉਨ੍ਹਾਂ ਦਾ ਚੈਕਅੱਪ ਵੀ ਹੋਇਆ ਸੀ। ਸੁਨੀਲ ਰਾਉਤ ਨੇ ਕਿਹਾ ਕਿ ਫ਼ਿਕਰ ਦੀ ਕੋਈ ਗੱਲ ਨਹੀਂ ਹੈ। ਇਕ ਜਾਂ ਦੋ ਵਿਚ ਉਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement