
ਹੈਦਰਾਬਾਦ ਵਿਚ ਅੱਜ ਇਕ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਕਾਚੀਗੁਡਾ ਰੇਲਵੇ ਸਟੇਸ਼ਨ...
ਹੈਦਰਾਬਾਦ: ਹੈਦਰਾਬਾਦ ਵਿਚ ਅੱਜ ਇਕ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਕਾਚੀਗੁਡਾ ਰੇਲਵੇ ਸਟੇਸ਼ਨ ਦੇ ਨੇੜੇ ਦੋ ਰੇਲਾਂ ਵਿਚਾਲੇ ਚੱਕਰ ਹੋ ਗਈ ਹੈ। ਜਾਣਕਾਰੀ ਅਨੁਸਾਰ ਹਾਲਾਂਕਿ ਇਸ ਹਾਦਸੇ ਵਿਚ ਹਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਦੇ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਹੈ।
Hyderabad: Two trains have collided at Kacheguda Railway Station. More details awaited. #Telangana pic.twitter.com/tr5GCvfKke
— ANI (@ANI) November 11, 2019
ਮੀਡੀਆ ਰਿਪੋਰਟਸ ਅਨੁਸਾਰ, ਇਹ ਹਾਦਸਾ ਕਾਚੀਗੁਡਾ ਅਤੇ ਮਲਕਪੇਟ ਰੇਲਵੇ ਸਟੇਸ਼ਨ ਦੇ ਵਿਚਾਲੇ ਉਸ ਸਮੇਂ ਹੋਇਆ, ਇਕ MMTS ਰੇਲ, ਇਕ ਯਾਤਰੀ ਰੇਲ ਨਾਲ ਟਕਰਾ ਗਈ ਹੈ।