ਨੌਜਵਾਨਾਂ ਨੂੰ ਨਹੀਂ ਹੈ ਕਿਸੇ ਦਾ ਖੌਫ਼, ਸੜਕ ‘ਤੇ ਘਸੀਟਿਆ ਪੁਲਿਸ ਮੁਲਾਜ਼ਮ
Published : Feb 12, 2020, 11:10 am IST
Updated : Feb 12, 2020, 1:00 pm IST
SHARE ARTICLE
File
File

ਪੁਲਿਸ ਮਾਮਲੇ ਦੀ ਕਰ ਰਹੀ ਹੈ ਗੰਭੀਰਤਾ ਨਾਲ ਜਾਂਚ

ਸੋਨੀਪਤ- ਪਹਿਲਾਂ ਤੁਸੀਂ ਇਹ ਖੌਫਨਾਕ ਮੰਜਰ ਦੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ, ਜਿਸ ਨੂੰ ਦੇਖਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਤੇ ਵਾਰ ਵਾਰ ਇਸ ਵੀਡੀਓ ਨੂੰ ਦੇਖਣ ਲਈ ਮਜ਼ਬੂਰ ਹੋ ਜਾਓਗੇ। ਕਿਉਂਕਿ ਤਸਵੀਰਾਂ ਹੀ ਐਨੀਆਂ ਖਤਰਨਾਕ ਹਨ। 

FileFile

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨਾਂ ਵੱਲ਼ੋਂ ਇਕ ਪੁਲਿਸ ਮੁਲਾਜ਼ਮ ਨੂੰ ਫੜਕੇ ਸੜਕ ‘ਤੇ ਸ਼ਰੇਆਮ ਜਲੀਲ ਕਰਦੇ ਹੋਏ ਕਾਫੀ ਦੂਰ ਤੱਕ ਘਸੀਟਦੇ ਹੀ ਲੈ ਗਏ। ਜਿਸ ਦੇ ਸਾਹਮਣੇ ਹੀ ਜਿਵੇ ਇਕ ਗੱਡੀ ਆਈ ਤਾਂ ਨੌਜਵਾਨਾਂ ਦੇ ਹੱਥੋਂ ਪੁਲਿਸ ਮੁਲਾਜ਼ਮ ਛੁੱਟ ਗਿਆ।

FileFile

ਤੇ ਨੌਜਵਾਨ ਨੌ ਦੋ ਗਿਆਰਾਂ ਹੋ ਗਏ। ਵੀਡੀਓ ਦੇਖਕੇ ਸਾਫ ਨਜ਼ਰ ਆ ਰਿਹਾ ਹੈ ਕਿ ਲੋਕਾਂ ਵਿੱਚ ਹੁਣ ਪੁਲਿਸ ਦਾ ਕੋਈ ਖੌਫ ਨਹੀਂ ਹੈ। ਜੋ ਸ਼ਰੇਆਮ ਕਦੇ ਪੁਲਿਸ ਮੁਲਾਜ਼ਮਾਂ ਨੂੰ ਫੜਕੇ ਪਿੰਡਾਂ ਵਿਚ ਕੁਟਾਪਾ ਚਾੜ ਦਿੰਦੇ ਨੇ ਕਦੇ ਸੜਕਾਂ ਉੱਤੇ ਸ਼ਰੇਆਮ ਘਸੀਟ ਦੇ ਰਹਿੰਦੇ ਹਨ। 

FileFile

ਉਧਰ ਜ਼ਖ਼ਮੀਂ ਹੋਏ ਪੁਲਿਸ ਮੁਲਾਜ਼ਮ ਨੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਦੱਸ ਦਈਏ ਕਿ ਨੌਜਵਾਨਾਂ ਦੀ ਘਟੀਆ ਕਰਤੂਤ ਹੁਣ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ‘ਤੇ ਪੁਲਿਸ ਸਖਤ ਐਕਸ਼ਨ ਲੈ ਰਹੀ ਹੈ।

FileFile

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement