48 ਘੰਟਿਆਂ ਲਈ ਪੂਰੀ ਦੁਨੀਆਂ ‘ਚ ਬੰਦ ਹੋ ਸਕਦਾ ਹੈ ਇੰਟਰਨੈਟ, ਆਨਲਾਈਨ ਟ੍ਰਾਂਜੈਕਸ਼ਨ ਵੀ ਹੋਵੇਗੀ ਬੰਦ
Published : Oct 12, 2018, 2:04 pm IST
Updated : Oct 12, 2018, 2:04 pm IST
SHARE ARTICLE
No Internet
No Internet

 ਇੰਟਰਨੈਟ ਯੂਰਜ਼ ਅਗਲੇ ਦੋ ਦਿਨਾਂ ਲਈ ਮੁਸ਼ਕਿਲ ਵਿਚ ਪੈ ਸਕਦੇ ਹਨ। ਖ਼ਬਰ ਹੈ ਕਿ ਅਗਲੇ 48 ਘੰਟਿਆਂ ਤਕ ਪੂਰੀ ਦੁਨੀਆਂ ਵਿਚ ....

ਨਵੀਂ ਦਿੱਲੀ (ਭਾਸ਼ਾ) :  ਇੰਟਰਨੈਟ ਯੂਰਜ਼ ਅਗਲੇ ਦੋ ਦਿਨਾਂ ਲਈ ਮੁਸ਼ਕਿਲ ਵਿਚ ਪੈ ਸਕਦੇ ਹਨ। ਖ਼ਬਰ ਹੈ ਕਿ ਅਗਲੇ 48 ਘੰਟਿਆਂ ਤਕ ਪੂਰੀ ਦੁਨੀਆਂ ਵਿਚ ਇੰਟਰਨੈਟ ਸੇਵਾਵਾਂ ਬੰਦ ਹੋ ਸਕਦੀਆਂ ਹਨ। ਇੰਟਰਨੈਟ ਉਪਭੋਗਤਾਵਾਂ ਨੂੰ ਅਗਲੇ 48 ਘੰਟਿਆਂ ਦੇ ਅਧੀਨ ਨੈਟਵਰਕ ਕਨੈਕਸ਼ਨ ਫ਼ੇਲ੍ਹ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਜ੍ਹਾ ਇਹ ਹੈ ਕਿ ਮੇਨ ਡੋਮੇਨ ਸਰਵਰ ਅਤੇ ਇਸ ਨਾਲ ਜੁੜੇ ਨੈਟਵਰਕ ਇੰਨਫ੍ਰਾਸਟ੍ਰਕਚਰ ਕੁਝ ਸਮੇਂ ਲਈ ਬੰਦ ਰਹੇਗਾ। ਰਿਪੋਰਟ ਦੇ ਮੁਤਾਬਿਕ, ‘ਦ ਇੰਟਰਨੈਟ ਕਾਰਪੋਰੇਸ਼ਨ ਆਫ਼ ਅਸਾਈਂਡ ਐਂਡ ਨੰਬਰਜ਼’ (ਆਈਸੀਏਐਨਐਨ) ਇਸ ਸਥਿਤੀ ਦੇ ਅਧੀਨ ਮੈਂਟੀਨੈਂਸ ਨਾਲ ਜੁੜਿਆ ਕੰਮ ਕਰੇਗੀ।

No InternetNo Internet

ਆਈਸੀਏਐਨਐਨ ਕ੍ਰਿਪਟੋਗ੍ਰਾਫਿਕ ਕੀ (ਕੀ) ਨੂੰ ਬਦਲੇਗੀ, ਜਿਹੜਾ ਕਿ ਇੰਟਰਨੈਟ ਦੀ ਐਡਰੈਸ ਬੁੱਕ ਜਾਂ ਡੋਮੇਨ ਨੇਮ ਸਿਸਟਮ (ਡੀਐਨਐਸ) ਨੂੰ ਪ੍ਰੋਟੈਕਟ ਕਰੇਗੀ। ‘ਦ ਇੰਟਰਨੈਟ ਕਾਰਪੋਰੇਸ਼ਨ ਆਫ਼ ਅਸਾਈਂਡ ਐਂਡ ਨੰਬਰਜ਼’ (ਆਈਸੀਏਐਨਐਨ) ਨੇ ਕਿਹਾ ਹੈ ਕਿ ਸਾਈਬਰ ਅਟੈਕ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਕੰਮ ਕਰਨਾ ਬਹੁਤ ਜਰੂਰੀ ਹੈ। ਕਮਿਉਨੀਸੈਂਸ ਰੇਗੂਲੇਟਰੀ ਅਥਾਰਟੀ (ਸੀਆਰਏ) ਨੇ ਕਿਹਾ ਹੈ ਕਿ ਇਕ ਸੁਰੱਖਿਅਕ, ਸਥਿਰ ਅਤੇ ਲਚਕਦਾਰ ਡੀਐਨਐਸ ਨੂੰ ਯਕੀਨੀ ਬਣਾਉਣ ਲਈ ਗਲੋਬਲ ਇੰਟਰਨੈਟ ਨੂੰ ਬੰਦ ਕਰਨਾ ਲਾਜ਼ਮੀ ਹੈ।

No InternetNo Internet

ਸੀਆਰਏ ਨੇ ਕਿਹਾ ਹੈ ਕਿ ਜੇਕਰ ਇੰਟਰਨੈਟ ਯੂਰਜ਼ ਦੇ ਨੈਟਵਰਕ ਓਪਰੇਟਰਜ਼ ਜਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ (ਆਈਐਸਪੀ) ਇਸ ਬਦਲਾਅ ਦੇ ਲਈ ਤਿਆਰ ਨਹੀਂ ਹਨ। ਤਾਂ ਇੰਟਰਨੈਟ ਦੀਆਂ ਸੇਵਾਵਾਂ ਬੰਦ ਹੋ ਸਕਦੀਆਂ ਹਨ। ਹਾਲਾਂ ਕਿ ਉੱਚ ਸਿਸਟਮ ਸਕਿਊਰਟੀ ਐਕਸਟੇਂਸ਼ਨ ਏਨੇਬਲ ਕਰਕੇ ਇਸ ਦੇ ਅਸਰ ਤੋਂ ਬਚਿਆ ਜਾ ਸਕਦਾ ਹੈ।ਇੰਟਰਨੈਟ ਯੂਰਜ਼ ਨੂੰ ਅਗਲੇ 48 ਘੰਟਿਆਂ ਦੇ ਅਧੀਨ ਜੇਬ ਪੇਜ ਐਕਸੇਸ ਕਰਨੇ ਜਾਂ ਕੋਈ ਆਨਲਈਨ ਟ੍ਰਾਂਜੈਕਸ਼ਨ ਕਰਨ ਵਿਚ ਪ੍ਰੇਸ਼ਾਨੀ ਆਵੇਗੀ। ਇਸ ਤੋਂ ਇਲਾਵਾਜੇਕਰ ਯੂਜ਼ਰ ਪੁਰਾਣਾ  ਆਈਐਸਪੀ ਇਸਤੇਮਾਲ ਕਰਦੇ ਹਨ।

No InternetNo Internet

 ਤਾਂ ਉਹਨਾਂ ਨੂੰ ਗਲੋਬਲ ਨੈਟਵਰਕ ਐਕਸੇਸ ਕਰਨ ਵਿਚ ਪ੍ਰੇਸ਼ਾਨੀ ਹੋਵੇਗੀ। ਜੇਕਰ ਤੁਹਾਡੇ ਲੈਪਟਾਮ ਜਾਂ ਕੰਪਿਊਟਰ ਉਤੇ ਬੈਵਸਾਈਟਸ ਅਤੇ ਬੇਵ ਪੇਜ਼ ਨਹੀਂ ਖ਼ੁੱਲ੍ਹ ਰਹੇ ਹਨ ਤਾਂ ਤੁਹਾਨੂੰ ਅਪਣੇ ਘਰ ਵਿਚ ਲਗੇ ਹੋਏ ਰਾਉਟਰ ਦੁਬਾਰਾ ਚਾਲੂ ਕਰਨ ਨਾਲ ਇਹ ਨਿਸ਼ਚਿਤ ਹੋਵੇਗੀ ਕਿ ਇਸਦੀ ਪਹੁੰਚ ਅਪਣੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੁਆਰਾ ਅਪਡੇਟ ਕੀਤੇ ਗਏ ਡੀਐਨ ਐਸ ਡੇਟਾ ਤਕ ਹੈ। ਜੇਕਰ ਇਸ ਤੋਂ ਬਾਦ ਵੀ ਵੈਬਸਾਈਟਰਸ ਅਤੇ ਵੈਬ ਪੇਜ਼ ਨਹੀਂ ਖੁੱਲ੍ਰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement