
ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਹਾਥੀ ਦੇ ਬੱਚੇ ਨੂੰ ਖੱਡੇ ਵਿੱਚ ਡਿੱਗਣ ਤੋਂ ਬਚਾਇਆ ਗਿਆ ਹੈ।
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਹਾਥੀ ਦੇ ਬੱਚੇ ਨੂੰ ਖੱਡੇ ਵਿੱਚ ਡਿੱਗਣ ਤੋਂ ਬਚਾਇਆ ਗਿਆ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁੱਝ ਲੋਕ ਹਾਥੀ ਦੇ ਬੱਚੇ ਨੂੰ ਖੱਡੇ ਤੋਂ ਬਾਹਰ ਕੱਢਦੇ ਹਨ। ਹਰ ਕੋਈ ਇਸ ਵੀਡੀਓ ਨੂੰ ਦੇਖਕੇ ਕਾਫ਼ੀ ਖੁਸ਼ ਹੋ ਰਿਹਾ ਹੈ।
Elephant
ਇਸ ਵੀਡੀਓ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।ਇਸ ਨੂੰ ਆਈਐਫਐਸ ਅਧਿਕਾਰੀ ਫਰਵੀਨ ਕਾਸਵਾਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ, “ਕਟਹਲ ਲਈ ਹਾਥੀ ਦਰਖ਼ਤ ‘ਤੇ ਚੜ੍ਹ ਰਿਹਾ ਹੈ ਜੋ ਉਨ੍ਹਾਂ ਨੂੰ ਕਾਫੀ ਪਸੰਦ ਹੁੰਦਾ ਹੈ ਅਤੇ ਇਸ ਨੂੰ ਹਾਥੀ ਚੰਗੀ ਤਰ੍ਹਾਂ ਖਾ ਵੀ ਰਿਹਾ ਹੈ”।
This #elephant got talent. Climbing a tree for #Jackfruit, which they love a lot. And he is eating it so nicely. Elephants can smell ripening jackfruits from quite a distance which many a times bring them close to human habitations. pic.twitter.com/19bDvD4Sn9
— Parveen Kaswan, IFS (@ParveenKaswan) November 11, 2019
ਆਪਣੇ ਟਵੀਟ 'ਚ ਪ੍ਰਵੀਣ ਨੇ ਇਹ ਵੀ ਦੱਸਿਆ ਕਿ ਹਾਥੀ ਨੂੰ ਕੱਟਹਲ ਦੀ ਖੂਸ਼ਬੂ ਦੂਰ ਤੋਂ ਹੀ ਆ ਜਾਂਦੀ ਹੇ। ਇਸ ਹਾਥੀ ਦਾ ਇਹ ਵੀਡੀਓ ਲੋਕ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਲੋਕ ਵੇਖ ਵੀ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।