ਖਰਾਬ ਮੌਸਮ ਤੇ ਵੱਧ ਰਹੀ ਠੰਡ ਕਿਸਾਨਾਂ ਲਈ ਬਣੀ ਚੁਣੌਤੀ, ਕੁੰਡਲ਼ੀ ਬਾਰਡਰ ਤੇ ਛਾਈ ਸੰਘਣੀ ਧੁੰਦ
Published : Dec 12, 2020, 4:13 pm IST
Updated : Dec 12, 2020, 4:13 pm IST
SHARE ARTICLE
delhi weather
delhi weather

ਕੇਂਦਰ ਸਰਕਾਰ ਖ਼ਿਲਾਫ਼ ਡੱਟੇ ਇਹ ਕਿਸਾਨਾਂ ਵਿੱਚੋ ਕੁਝ ਕੁ ਕਿਸਾਨ ਹੁਣ ਕੁੰਡਲ਼ੀ ਬਾਰਡਰ ਤੋਂ ਕਰੀਬ 10 km ਪਿੱਛੇ ਆਕੇ ਆਪਣਾ ਵਿਰੋਧ ਜਤਾ ਰਹੇ ਹਨ ।

ਨਵੀਂ ਦਿੱਲੀ: ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀ ਮੀਹ ਪੈਣ ਨਾਲ ਠੰਡ ਲਗਾਤਾਰ ਵੱਧ ਰਹੀ ਹੈ ਜਿਸਨ ਨਾਲ ਹੁਣ ਕਿਸਾਨਾਂ ਦਾ ਸੰਘਰਸ਼ ਵੀ ਤੇਜ਼ੀ ਫੜਦਾ ਜਾ ਰਿਹਾ ਹੈ। ਬੀਤੀ ਰਾਤ ਤੋਂ ਕੁੰਡਲ਼ੀ ਬਾਰਡਰ ਤੇ ਸੰਘਣੀ ਧੁੰਦ ਛਾਈ ਹੋਈ ਹੈ ਤੇ ਬਾਰਸ਼ ਦੇ ਵੀ ਪੂਰੇ ਆਸਾਰ ਬਣੇ ਹੋਏ ਹਨ। ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵਿਚ ਪੂਰਾ ਜੋਸ਼ ਵੇਖਣ ਨੂੰ ਮਿਲਿਆ ਹੈ। 

delhi

ਦੱਸ ਦੇਈਏ ਕਿ ਕੇਂਦਰ ਸਰਕਾਰ ਖ਼ਿਲਾਫ਼ ਡੱਟੇ ਇਹ ਕਿਸਾਨਾਂ ਵਿੱਚੋ ਕੁਝ ਕੁ ਕਿਸਾਨ ਹੁਣ ਕੁੰਡਲ਼ੀ ਬਾਰਡਰ ਤੋਂ ਕਰੀਬ 10 km ਪਿੱਛੇ ਆਕੇ ਆਪਣਾ ਵਿਰੋਧ ਜਤਾ ਰਹੇ ਹਨ। ਕਿਸਾਨਾਂ ਵੱਲੋਂ ਜਿੱਥੇ ਆਮ ਪਬਲਿਕ ਨੂੰ ਲੰਘਾਇਆ ਜਾ ਰਿਹਾ ਹੈ। ਠੰਢ 'ਚ ਵਾਧਾ ਹੋਣ ਕਾਰਨ ਕਿਸਾਨ ਟ੍ਰਾਲੀਆਂ 'ਚ ਬੈਠੇ ਹੋਏ ਹਨ ਪਰ ਇਸਦੇ ਬਾਵਜੂਦ ਸ਼ਨੀਵਾਰ ਅਤੇ ਐਤਵਾਰ ਦੀਆ ਛੁੱਟੀਆਂ ਹੋਣ ਕਰਕੇ ਬਹੁਤ ਵੱਡੀ ਮਾਤਰਾ 'ਚ ਦੁਨੀਆ ਸੰਘਰਸ਼ 'ਚ ਸ਼ਮੂਲੀਅਤ ਕਰ ਰਹੀ ਹੈ। 

weather

ਜਿਕਰਯੋਗ ਹੈ ਕਿ ਕਿਸਾਨੀ ਮੋਰਚੇ ਕਾਰਨ ਕੁੰਡਲ਼ੀ ਬਾਰਡਰ ਨੈਸ਼ਨਲ ਹਾਈਵੇ ਜਾਮ ਹੈ। ਜਿਸ ਕਾਰਨ ਹਰਿਆਣਾ ਪੁਲਿਸ ਵੱਲੋਂ ਦਿੱਲੀ ਜੈਪੁਰ ਜਾਂ ਹੋਰ ਥਾਂਵਾਂ ਤੇ ਪਹੁੰਚਣ ਵਾਲੇ ਲੋਕਾਂ ਲਈ ਰਾਹ ਤਬਦੀਲ ਕੀਤਾ ਹੋਇਆ ਹੈ।

thnd

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement