ਆਗਰਾ ਦੇ ਵਿਦਿਆਰਥੀ ਨੇ ਬਣਾਈ ਦੁਨੀਆਂ ਦੀ ਸਭ ਤੋਂ ਵੱਡੀ ਘੜੀ, ਲਿੰਮਕਾ ਬੁੱਕ 'ਚ ਨਾਮ ਦਰਜ
Published : Feb 13, 2019, 12:33 pm IST
Updated : Feb 13, 2019, 12:33 pm IST
SHARE ARTICLE
Biggest Watch
Biggest Watch

ਤਾਜ ਨਗਰੀ ਦੇ ਇੱਕ ਵਿਦਿਆਰਥੀ ਵੱਲੋਂ ਬਣਾਈ ਘੜੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦਿਆਲਬਾਗ ਐਜੁਕੇਸ਼ਨਲ ਇੰਸਚੀਟਿਊਟ ਦਾ ਵਿਦਿਆਰਥੀ ਸੰਪੰਨ...

ਆਗਰਾ : ਤਾਜ ਨਗਰੀ ਦੇ ਇੱਕ ਵਿਦਿਆਰਥੀ ਵੱਲੋਂ ਬਣਾਈ ਘੜੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦਿਆਲਬਾਗ ਐਜੁਕੇਸ਼ਨਲ ਇੰਸਚੀਟਿਊਟ ਦਾ ਵਿਦਿਆਰਥੀ ਸੰਪੰਨ ਸਕਸੈਨਾ ਨੇ 67 ਇੰਚ ਦੀ ਘੜੀ ਬਣਾਈ ਹੈ। ਸੰਪੰਨ ਦੇ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਵੱਡੀ ਘੜੀ ਹੈ, ਇਸ ਤੋਂ ਪਹਿਲਾਂ 57 ਇੰਚ ਦੀ ਘੜੀ ਹੁਣੇ ਤੱਕ ਬਣਾਈ ਗਈ ਹੈ, ਜੋ ਲਿੰਮਕਾ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋ ਚੁੱਕੀ ਹੈ।

Sapann Sexena Sapann Sexena

ਸੰਪੰਨ ਦਾ ਕਹਿਣਾ ਹੈ ਕਿ ਉਸ ਨੇ ਰਿਕਾਰਡ ਤੋੜਿਆ ਹੈ ਅਤੇ ਹੁਣ ਉਹ ਲਿੰਮਕਾ ਬੁੱਕ ਆਫ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾਉਣਗੇ। ਸ਼ਿਕੋਹਾਬਾਦ ਨਿਵਾਸੀ ਸੰਪੰਨ ਨੇ ਘੜੀ ਬਣਾਉਣ ਦੀ ਪ੍ਰੇਰਨਾ ਆਪਣੇ ਪਿਤਾ ਤੋਂ ਲਈ ਹੈ। ਜਿਨ੍ਹਾਂ ਨੇ ਆਪਣੇ ਆਪ 54 ਇੰਚ ਦੀ ਘੜੀ ਬਣਾ ਕੇ ਕਿਸੇ ਸਮੇਂ ਰਿਕਾਰਡ ਕਾਇਮ ਕੀਤਾ ਸੀ।

Limca Book Limca Book

ਇਸ ਘੜੀ ਨੂੰ ਬਣਾਉਣ ਵਿੱਚ 45 ਦਿਨ ਦਾ ਸਮਾਂ ਲੱਗਿਆ ਸੀ ਟਰਾਇਕਲਰ ਵਿੱਚ ਨਜ਼ਰ ਆ ਰਹੀ ਦੀਵਾਰ ਘੜੀ ਵੇਖਦੇ ਹੀ ਬਣਦੀ ਹੈ। ਇਸ ਘੜੀ ਦੀ ਖਾਸੀਅਤ ਇਹ ਹੈ ਕਿ ਇਸ ਨੂੰ 15 ਮਿੰਟ ਵਿੱਚ ਕਿਤੇ ਵੀ ਫੋਲਡ ਕਰ ਕਿਤੇ ਵੀ ਲਿਆਇਆ ਲੈ ਜਾਇਆ ਜਾ ਸਕਦਾ ਹੈ।

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement