ਕੋਰੋਨਾ ਵਾਇਰਸ: ਟਰੰਪ ਅਤੇ ਵਰਾਡਕਰ  ਨੇ ਨਮਸਤੇ ਕਹਿ ਕੇ ਇਕ ਦੂਜੇ  ਦਾ ਕੀਤਾ ਸਵਾਗਤ
Published : Mar 13, 2020, 9:51 am IST
Updated : Mar 13, 2020, 10:00 am IST
SHARE ARTICLE
file photo
file photo

ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਖਤਰੇ ਦੇ ਮੱਦੇਨਜ਼ਰ ਵਾਸ਼ਿੰਗਟਨ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਇਰਿਸ਼ ਦੇ ਪ੍ਰਧਾਨਮੰਤਰੀ ...

 ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਖਤਰੇ ਦੇ ਮੱਦੇਨਜ਼ਰ ਵਾਸ਼ਿੰਗਟਨ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਇਰਲੈਂਡ ਦੇ ਪ੍ਰਧਾਨਮੰਤਰੀ ਲਿਓ ਵਰਾਡਕਰ ਨੇ ਵੀਰਵਾਰ ਨੂੰ ਇਥੇ ਵ੍ਹਾਈਟ ਹਾਊਸ ਵਿਚ “ਨਮਸਤੇ” ਕਹਿ ਕੇ ਇਕ ਦੂਜੇ  ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਵਾਇਰਸ ਕਾਰਨ ਜ਼ਰੂਰੀ ਹੈ।

photophoto

ਓਵਲ ਹਾਊਸ (ਅਮਰੀਕੀ ਰਾਸ਼ਟਰਪਤੀ ਦੇ ਦਫਤਰ) ਵਿਖੇ, ਪੱਤਰਕਾਰਾਂ ਨੇ ਪੁੱਛਿਆ ਕਿ ਉਹ ਇਕ ਦੂਜੇ ਨੂੰ ਕਿਵੇਂ ਨਮਸਕਾਰ ਕਰਨਗੇ, ਤਦ ਟਰੰਪ ਅਤੇ ਭਾਰਤੀ ਮੂਲ ਦੇ ਵਰਾਡਕਰ ਨੇ ਹੱਥ ਜੋੜ ਕੇ ਇਕ ਦੂਜੇ ਦਾ ਸਵਾਗਤ ਕੀਤਾ।ਟਰੰਪ ਨੇ ਕਿਹਾ ਅੱਜ ਅਸੀਂ ਹੱਥ ਨਹੀਂ ਮਿਲਾਵਾਂਗੇ।

photophoto

ਅਸੀਂ ਇਕ ਦੂਜੇ ਨੂੰ ਵੇਖ ਕੇ ਕਹਾਂਗੇ ਕਿ ਅਸੀ ਕੀ ਕਰਾਂਗੇ। ਤੁਹਾਨੂੰ ਪਤਾ ਹੈ ਕਿ ਇਹ ਥੋੜਾ ਅਜੀਬ ਮਹਿਸੂਸ ਹੋਵੇਗਾ।ਜਦੋਂ ਇਕ ਹੋਰ ਪੱਤਰਕਾਰ ਨੇ ਪੁੱਛਿਆ ਕਿ ਜੇ ਉਹ ਹੱਥ ਮਿਲਾਉਣਗੇ ਤਾਂ ਵਰਾਡਕਰ ਹੱਥ ਜੋੜ  ਕੇ ਨਮਸਤੇ ਕੀਤਾ ਅਤੇ ਪੱਤਰਕਾਰਾਂ ਨੂੰ ਦਿਖਾਇਆ ਕਿ ਉਹ ਰਾਸ਼ਟਰਪਤੀ ਨੂੰ ਕਿਵੇਂ ਨਮਸਕਾਰ ਕਰਨਗੇ। ਟਰੰਪ ਨੇ  ਵੀ ਹੱਥ ਜੋੜ ਕੇ ਨਮਸਤੇ ਕਿਹਾ।
 

photophoto

ਟਰੰਪ ਨੇ ਕਿਹਾ ਮੈਂ ਹੁਣੇ ਭਾਰਤ ਤੋਂ ਵਾਪਸ ਆਇਆ ਹਾਂ ਅਤੇ ਮੈਂ ਉਥੇ ਕਿਸੇ ਨਾਲ ਹੱਥ ਨਹੀਂ ਮਿਲਾਇਆ ਅਤੇ ਇਹ ਆਸਾਨ ਸੀ ਕਿਉਂਕਿ  ਉੱਥੇ ਇਸ ਤਰਾਂ ਹੀ  ਹੈ। ਇਸਦੇ ਨਾਲ ਹੀ ਉਹਨਾਂ ਨੇ ਦੂਜੀ ਵਾਰ ਨਮਸਤੇ  ਲਈ ਹੱਥ ਜੋੜੇ। ਟਰੰਪ ਨੇ ਸਵਾਗਤ ਕਰਨ ਦਾ ਜਪਾਨੀ ਤਰੀਕਾ ਵੀ ਦਿਖਾਇਆ।

photophoto

ਉਹਨਾਂ  ਕਿਹਾ ਉਹ (ਭਾਰਤ ਅਤੇ ਜਾਪਾਨ) ਸਿਰ ਝੁਕਾਉਂਦੇ ਹਨ। ਉਹਨਾਂ ਟਿੱਪਣੀ ਕੀਤੀ ਕਿ ਝੁਕਣਾ ਅਤੇ ਨਮਸਤੇ ਕਹਿਣਾ ਉਸ ਨੂੰ ਅਜੀਬ ਮਹਿਸੂਸ ਹੁੰਦਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਇਹ ਬਹੁਤ ਅਜੀਬ ਮਹਿਸੂਸ ਹੁੰਦਾ ਹੈ ਜਦੋਂ ਲੋਕ ਤੁਹਾਡੇ ਸਾਮ੍ਹਣੇ ਚਲਦੇ ਹਨ ਅਤੇ" ਹਾਇ "ਕਹਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement