Iran Revolutionary Guards : ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਸਟਰੇਟ ਆਫ਼ ਹਾਰਮੁਜ਼ ਨੇੜੇ ਮਾਲਵਾਹਕ ਜਹਾਜ਼ ਨੂੰ ਕੀਤਾ ਜ਼ਬਤ

By : BALJINDERK

Published : Apr 13, 2024, 5:51 pm IST
Updated : Apr 13, 2024, 5:51 pm IST
SHARE ARTICLE
cargo ship
cargo ship

Iran Revolutionary Guards : ਪੱਛਮੀ ਏਸ਼ੀਆ ਦੇ ਰੱਖਿਆ ਅਧਿਕਾਰੀ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਲਈ ਜ਼ਿੰਮੇਵਾਰ ਈਰਾਨ ਨੂੰ ਠਹਿਰਾਇਆ ਹੈ

Iran Revolutionary Guards : ਦੁਬਈ- ਈਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡੋਜ਼ ਨੇ ਸ਼ਨੀਵਾਰ ਨੂੰ ਨੇ ਹੋਰਮੁਜ਼ ਦੇ ਜਲਡਮਰੂ ਖੇਤਰ ਵਿੱਚ ਇੱਕ ਵਿਦੇਸ਼ੀ ਮਾਲਵਾਹਕ ਜਹਾਜ਼ ’ਤੇ ਛਾਪਾ ਮਾਰਿਆ ਅਤੇ ਉਸ ਨੂੰ ਜ਼ਬਤ ਕਰ ਲਿਆ।

ਇਹ ਵੀ ਪੜੋ:Ludhiana News : ਲੁਧਿਆਣਾ ’ਚ ਘਰ ਦੇ ਬਾਹਰ ਖੜੀ ਐਕਟਿਵਾ ’ਚ ਲੱਗੀ ਅੱਗ 

ਈਰਾਨ ਦੀ ਸਰਕਾਰੀ IRNA ਨਿਊਜ਼ ਏਜੰਸੀ ਨੇ ਜਹਾਜ਼ ਨੂੰ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ, ਐਸੋਸੀਏਟਿਡ ਪ੍ਰੈਸ (AP) ਦੁਆਰਾ ਪ੍ਰਾਪਤ ਕੀਤੀ ਗਈ ਇੱਕ ਵੀਡੀਓ ਵਿਚ ਸ਼ਨੀਵਾਰ ਨੂੰ ਸਟਰੇਟ ਆਫ ਹਾਰਮੁਜ਼ ਦੇ ਨੇੜੇ ਹੈਲੀਕਾਪਟਰਾਂ ਦੀ ਮਦਦ ਨਾਲ ਇੱਕ ਜਹਾਜ਼ ’ਤੇ ਛਾਪਾ ਮਾਰਦੇ ਹੋਏ ਕਮਾਂਡੋਜ਼ ਨੂੰ ਦਿਖਾਇਆ ਗਿਆ ਸੀ। ਪੱਛਮੀ ਏਸ਼ੀਆ ਦੇ ਇਕ ਰੱਖਿਆ ਅਧਿਕਾਰੀ ਨੇ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਦਰਮਿਆਨ ਆਈ ਇਸ ਘਟਨਾ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜੋ:Sonipat News : ਸੋਨੀਪਤ ’ਚ ਚਾਰ ਦਿਨਾਂ ਲਾਪਤਾ ਨੌਜਵਾਨ ਦੀ ਖੰਡਰ ਵਿਚੋਂ ਮਿਲੀ ਲਾਸ਼ 

ਹਮਲੇ ਦੀ ਜਾਣਕਾਰੀ ਸਭ ਤੋਂ ਪਹਿਲਾਂ ਬ੍ਰਿਟਿਸ਼ ਫੌਜ ਦੇ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨਜ਼’ ਨੇ ਦਿੱਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਇਹ ਘਟਨਾ ਓਮਾਨ ਦੀ ਖਾੜੀ ਵਿਚ ਇਮੀਰਾਤੀ ਬੰਦਰਗਾਹ ਸ਼ਹਿਰ ਫੁਜੈਰਾਹ ਨੇੜੇ ਵਾਪਰੀ।

ਇਹ ਵੀ ਪੜੋ:Jalandhar News : ਥਾਣੇ ਦੇ ਬਾਹਰ ਪਤੀ-ਪਤਨੀ ’ਚ ਵਿਚਾਲੇ ਹੋਈ ਹੱਥੋਂਪਾਈ  

(For more news apart from Iran's Revolutionary Guard seized cargo ship near Strait of Hormuz News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement