ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਨਰਿੰਦਰ ਮੋਦੀ ਸਟੇਡੀਅਮ
ਅਹਿਮਦਾਬਾਦ: ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ (Narendra Singh Tomar) ਨੇ ਗੁਜਰਾਤ ਦੇ ਅਹਿਮਦਾਬਾਦ ਦੇ ਮੋਟੇਰਾ ਵਿੱਚ ਸਰਦਾਰ ਵੱਲਭਭਾਈ ਪਟੇਲ ਸਪੋਰਟਸ ਇਨਕਲੇਵ ਦੇ ਅੰਦਰ ਸਥਿਤ ਨਰਿੰਦਰ ਮੋਦੀ ਸਟੇਡੀਅਮ (ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ) ਦਾ ਨਿਰੀਖਣ ਕੀਤਾ।
गुजरात के अहमदाबाद के मोटेरा में स्थित सरदार वल्लभभाई पटेल स्पोर्ट्स एन्क्लेव के अंदर स्थित दुनिया का सबसे बड़ा क्रिकेट स्टेडियम "नरेंद्र मोदी स्टेडियम" जिसकी क्षमता लगभग 1,32,000 दर्शकों की है, आज देखकर गौरवान्वित महसूस कर रहा हूँ।#NarendramodiStadium pic.twitter.com/ACko7hCijb
— Narendra Singh Tomar (@nstomar) September 13, 2021
ਹੋਰ ਵੀ ਪੜ੍ਹੋ: ਭੁਪੇਂਦਰ ਪਟੇਲ ਨੇ ਚੁੱਕੀ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ
ਉਨ੍ਹਾਂ ਨਾਲ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਮੌਜੂਦ ਰਹੇ। ਆਪਣੇ ਸੁਨੇਹੇ ਵਿੱਚ ਕੇਂਦਰੀ ਮੰਤਰੀ ਤੋਮਰ ਨੇ ਲਿਖਿਆ ਕਿ ਅੱਜ ਅਹਿਮਦਾਬਾਦ ਵਿੱਚ ਮੋਦੀ ਸਟੇਡੀਅਮ ਵੇਖਣਾ ਬਹੁਤ ਮਾਣ ਦੀ ਗੱਲ ਹੈ।
गुजरात के अहमदाबाद के मोटेरा में स्थित सरदार वल्लभभाई पटेल स्पोर्ट्स एन्क्लेव के अंदर स्थित दुनिया का सबसे बड़ा क्रिकेट स्टेडियम "नरेंद्र मोदी स्टेडियम" जिसकी क्षमता लगभग 1,32,000 दर्शकों की है, आज देखकर गौरवान्वित महसूस कर रहा हूँ।#NarendramodiStadium pic.twitter.com/ACko7hCijb
— Narendra Singh Tomar (@nstomar) September 13, 2021
ਸਟੇਡੀਅਮ ਵਿੱਚ ਸਹੂਲਤਾਂ ਅਤੇ ਦ੍ਰਿਸ਼ਟੀ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹਨੀਂ ਘੱਟ ਹੈ। ਉਮੀਦ ਹੈ ਕਿ ਇੱਥੇ ਸਾਰੇ ਪ੍ਰਬੰਧ ਜੈ ਸ਼ਾਹ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਵਿਕਸਤ ਹੁੰਦੇ ਰਹਿਣਗੇ।
ਹੋਰ ਵੀ ਪੜ੍ਹੋ: ਪੈਰ ਤਿਲਕਣ ਨਾਲ ਤਲਾਅ 'ਚ ਡਿੱਗਿਆ ਨੌਜਵਾਨ, ਬਚਾਉਣ ਗਏ ਤਿੰਨ ਦੋਸਤਾਂ ਨੇ ਵੀ ਗਵਾਈ ਜਾਨ |