ਏਟੀਐਮ ਤੋੜਨ ਦੀ ਕੀਤੀ ਕੋਸ਼ਿਸ਼, ਇਕ ਮੁਲਜ਼ਮ ਦਾ ਚਿਹਰਾ ਆਇਆ ਸਾਹਮਣੇ
Published : Dec 13, 2018, 4:51 pm IST
Updated : Dec 13, 2018, 4:51 pm IST
SHARE ARTICLE
Thief
Thief

ਇਥੇ ਸਮਾਣਾ ਚੌਕ ਉਤੇ ਸਥਿਤ ਉਝਜੀਵਨ ਸਮਾਲ ਫਾਈਨੈਂਸ ਬੈਂਕ.....

ਯਮੁਨਾਨਗਰ (ਭਾਸ਼ਾ): ਇਥੇ ਸਮਾਣਾ ਚੌਕ ਉਤੇ ਸਥਿਤ ਉਝਜੀਵਨ ਸਮਾਲ ਫਾਈਨੈਂਸ ਬੈਂਕ ਵਿਚ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਦੋ ਜਵਾਨਾਂ ਨੇ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਵਲੋਂ ਏਟੀਐਮ ਨਹੀਂ ਟੁੱਟਿਆ ਤਾਂ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਵਿਚ ਇਕ ਜਵਾਨ ਦਾ ਚਿਹਰਾ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਦਰਮਿਆਨੀ ਰਾਤ ਲਗ-ਭਗ 2 ਵਜੇ ਦੋ ਜਵਾਨ ਏਟੀਐਮ ਵਿਚ ਦਾਖਲ ਹੁੰਦੇ ਹਨ।

ThiefThief

ਉਨ੍ਹਾਂ ਨੇ ਅੰਦਰ ਆਉਂਦੇ ਹੀ ਪਹਿਲਾਂ ਏਟੀਐਮ ਦਾ ਸ਼ਟਰ ਹੇਠਾਂ ਕੀਤਾ ਅਤੇ ਫਿਰ ਉਹ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਦੋਨਾਂ ਨੇ ਅਪਣੇ ਚਿਹਰੇ ਛਿਪਾਉਣ ਲਈ ਨਕਾਬ ਪਾਏ ਹੋਏ ਸਨ। ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਦੇ ਦੌਰਾਨ ਇਕ ਦਾ ਕੱਪੜਾ ਖੁੱਲ ਜਾਂਦਾ ਹੈ ਤਾਂ ਉਸ ਦਾ ਚਿਹਰਾ ਸੀਸੀਟੀਵੀ ਵਿਚ ਨਜ਼ਰ ਆ ਰਿਹਾ ਹੈ।

ThiefThief

ਜਵਾਨਾਂ ਨੇ ਕੁਝ ਦੇਰ ਤੱਕ ਕੋਸ਼ਿਸ਼ ਕੀਤੀ ਪਰ ਜਦੋਂ ਏਟੀਐਮ ਨਹੀਂ ਤੋੜ ਸਕੇ ਤਾਂ ਉਥੇ ਤੋਂ ਫਰਾਰ ਹੋ ਗਏ। ਯਮੁਨਾਨਗਰ ਸੀਆਈਏ-2 ਇੰਨਚਾਰਜ ਸ਼੍ਰੀਭਗਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ਼ ਕਰਨ ਤੋਂ ਬਾਅਦ ਸੀਸੀਟੀਵੀ ਫੁਟੇਜ ਕਬਜੇ ਵਿਚ ਲੈ ਲਈ ਹੈ। ਪੁਲਿਸ ਛੇਤੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਂਗੀ।

Location: India, Haryana, Yamuna Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement