ਵੱਡੀ ਖਬਰ – ਨਵ-ਜੰਮਾ ਬੱਚਾ ਵੀ ਹੋਇਆ ਕਰੋਨਾ ਵਾਇਰਸ ਦਾ ਸ਼ਿਕਾਰ
Published : Mar 14, 2020, 3:34 pm IST
Updated : Mar 14, 2020, 5:32 pm IST
SHARE ARTICLE
coronavirus
coronavirus

ਦੁਨੀਆਂ ਭਰ ਵਿਚ ਜਿੱਥੇ ਕਰੋਨਾ ਵਾਇਰਸ ਨੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ

ਦੁਨੀਆਂ ਭਰ ਵਿਚ ਜਿੱਥੇ ਕਰੋਨਾ ਵਾਇਰਸ ਨੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ ਉਥੇ ਹੀ ਦੁਨਿਆਂ ਦਾ ਪਹਿਲਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਨਵ-ਜੰਮੇ ਬੱਚੇ ਵਿਚ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ । ਇੰਗਲੈਂਡ ਵਿਚ ਜੰਮਿਆਂ ਇਹ ਬੱਚਾ ਕਰੋਨਾ ਦਾ ਸ਼ਿਕਾਰ ਸੀ । ਦੱਸ ਦੱਈਏ ਕਿ ਉਸ ਬੱਚੇ ਦੇ ਜਨਮ ਤੋਂ ਪਹਿਲਾ ਉਸ ਦੀ ਮਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਸ਼ਾਇਦ ਉਸ ਨੂੰ ਨਮੂਨੀਆਂ ਹੈ ।

coronavirus
 

ਜਾਣਕਾਰੀ ਮੁਤਾਬਕ ਜਦੋਂ ਮਾਂ ਆਪਣੇ ਨਵ-ਜੰਮੇ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੀ ਤਾਂ ਪਤਾ ਲੱਗਾ ਕਿ ਬੱਚੇ ਵਿਚ ਖਤਰਨਾਕ ਕਰੋਨਾ ਵਾਇਰਸ ਦੇ ਲੱਛਣ ਹਨ । ਜਿਸ ਕਾਰਨ ਮਾਂ ਅਤੇ ਬੱਚੇ ਦਾ ਵੱਖ- ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਇਸ ਵਾਇਰਸ ਤੋਂ ਬਅਦ ਡਾਕਟਰ ਇਸ ਬਾਰੇ ਪਤਾ ਲਗਾ ਰਹੇ ਹਨ ਕਿ ਬੱਚਾ ਜਨਮ ਸਮੇਂ ਕਿਸੇ ਇਨਫੈਕਸ਼ਨ ਦਾ ਸ਼ਿਕਾਰ ਹੋ ਗਿਆ ਜਾਂ ਮਾਂ ਦੇ ਪੇਟ ਤੋਂ ਉਹ ਇਸ ਕਰੋਨਾ ਵਾਇਰਸ ਸ਼ਿਕਾਰ ਹੋਇਆ ਹੈ ।

coronavirus
 

ਬੱਚਾ ਇਕ ਹਸਪਤਾਲ ਵਿਚ ਰੱਖਿਆ ਗਿਆ ਹੈ ਜਦੋਂ ਕਿ ਉਸ ਦੀ ਮਾਂ ਨੂੰ ਕਿਸੇ ਦੂਜੇ ਹਸਪਤਾਲ ਵਿਚ ਰੱਖਿਆ ਗਿਆ ਹੈ। ਮਾਂ ਅਤੇ ਬੱਚੇ ਦੀ ਦੇਖ-ਭਾਲ ਕਰਨ ਵਾਲੇ ਸਟਾਫ਼ ਨੂੰ ਵੀ ਸਵੈ-ਇਕੱਠੇ ਰਹਿਣ ਲਈ ਕਿਹਾ ਗਿਆ ਹੈ । ਸਿਹਤ ਵਿਭਾਗ ਦੇ ਅਧਿਕਾਰੀ ਇਸ ਕਾਰਨ ਨੂੰ ਲੱਭਣ ਵਿਚ ਲੱਗੇ ਹੋਏ ਹਨ ਕਿ ਆਖਿਰ ਕਿਸ ਗੱਲ ਕਾਰਨ ਬੱਚੇ ਨੂੰ ਇਹ ਬਿਮਾਰੀ ਲੱਗੀ ਹੈ । ਇਥੋਂ ਤੱਕ ਬੱਚੇ ਨੂੰ ਲਾਗ ਦੀ ਸਥਿਤੀ ਵਿਚ ਵੀ ਆਪਣੀ ਮਾਂ ਦਾ ਦੁੱਧ ਪਿਲਾਉਣਾ ਜ਼ਰੂਰੀ ਹੈ ।

Corona VirusCorona Virus

ਹਾਲਾਂਕਿ ਸਿਹਤ ਵਿਭਾਗ ਨੇ ਇਹ ਕਿਹਾ ਹੈ ਕਿ ਮਾਂ ਅਤੇ ਬੇਟੇ ਵਿਚ ਕਾਫ਼ੀ ਘੱਟ ਜ਼ੋਖਮ ਹਨ । ਕਿਉਂਕਿ ਉਨ੍ਹਾਂ ਵਿਚ ਵਾਇਰਸ ਦੇ ਕਾਫ਼ੀ ਘੱਟ ਲੱਛਣ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾ+ਨ ਦੀ ਪਰਵਾਹ ਨਾ ਕਰੇ ਬਿਨ੍ਹਾਂ ਬਹਾਦਰੀ ਨਾਲ ਇਸ ਨੌਜਵਾਨ ਨੇ ਹਮ+ਲਾਵਰ ਦਾ ਕੀਤਾ ਪਿੱਛਾ, ਮਹਿਲਾ ਕਮਿਸ਼ਨ ਨੇ ਕੈਮਰੇ....

10 Jun 2024 8:07 AM

Harjeet Grewal Interview :ਗਰੇਵਾਲ ਨੇ ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁੜੀ ਲਈ ਮੰਗੀ ਸਖ਼ਤ ਸਜ਼ਾ,ਕਿਹਾ, |

08 Jun 2024 4:48 PM

ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ 'ਤੇ ਲੱਗੀਆਂ ਧਾਰਾਵਾਂ ਨਾਲ ਕਿੰਨਾ ਹੋਵੇਗਾ ਨੁਕਸਾਨ?

08 Jun 2024 3:26 PM

CRPF ਦੇ ਜਵਾਨਾਂ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਧਰਤੀ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਰੱਖਣ ਦਾ ਦਿੱਤਾ ਸੁਨੇਹਾ

08 Jun 2024 1:01 PM

ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਾਤਾਵਰਣ 'ਤੇ ਮਾੜਾ ਅਸਰ ਪੈ ਰਿਹਾ : ਡਾ. ਬਲਕਾਰ ਸਿੰਘ

08 Jun 2024 12:20 PM
Advertisement