ਤੇਜਸ ਨੇ ਰਚਿਆ ਇਤਹਾਸ- INS ਹੰਸਾ 'ਤੇ ਹੋਇਆ ਲੈਂਡ, ਭਾਰਤ ਬਣਿਆ ਦੁਨੀਆਂ ਦਾ ਛੇਵਾਂ ਦੇਸ਼
Published : Sep 14, 2019, 11:20 am IST
Updated : Sep 14, 2019, 11:20 am IST
SHARE ARTICLE
tejas lands on ins hansa india becomes sixth country to make such landing
tejas lands on ins hansa india becomes sixth country to make such landing

ਇਸ ਲੈਡਿੰਗ ਤੋਂ ਬਾਅਦ ਤੇਜਸ ਹੁਣ ਭਾਰਤੀ ਜਲ ਸੈਨਾ ਵਿਕਰਮਾਦਿੱਤਿਆ ਤੇ ਉਡਾਨ ਦੇ ਦੌਰਾਨ ਲੈਂਡ ਕਰ ਸਕਣਗੇ

ਨਵੀਂ ਦਿੱਲੀ: 13 ਸਤੰਬਰ ਦੀ ਤਾਰੀਕ ਜਲ ਸੈਨਾ ਐਵੀਏਸ਼ਨ ਲਈ ਬੇਹੱਦ ਖਾਸ ਰਹੀ। ਗੋਆ ਵਿਚ ਸਮੁੰਦਰ ਕਿਨਾਰੇ ਸਥਿਤ ਆਈਐਨਐਸ ਹੰਸਾ ਤੇ ਸਭ ਤੋਂ ਪਹਿਲਾਂ ਤੇਜਸ ਐਲਸੀਏ ਦਾ ਨਿਯੰਤਰਿਤ ਲੈਡਿੰਗ ਕੀਤਾ ਗਿਆ। ਇਸ ਤੋਂ ਪਹਿਲਾਂ ਅਜਿਹਾ ਲੈਡਿੰਗ ਸਿਰਫ਼ ਅਮਰੀਕਾ, ਫ੍ਰਾਂਸ, ਰੂਸ, ਬ੍ਰਿਟੰਨ ਅਤੇ ਚੀਨ ਦੀ ਜਲ ਸੈਨਾ ਨੇ ਹੀ ਕੀਤੀ ਸੀ। ਹੁਣ ਇਸ ਵਿਚ ਭਾਰਤ ਦਾ ਨਾਮ ਵੀ ਖਾਸ ਹੋ ਗਿਆ ਹੈ।

tejas lands on ins hansa india becomes sixth country to make such landing Tejas lands on ins hansa india becomes sixth country to make such landing

ਇਸ ਲੈਡਿੰਗ ਤੋਂ ਬਾਅਦ ਤੇਜਸ ਹੁਣ ਭਾਰਤੀ ਜਲ ਸੈਨਾ ਵਿਕਰਮਾਦਿੱਤਿਆ ਤੇ ਉਡਾਨ ਦੇ ਦੌਰਾਨ ਲੈਂਡ ਕਰ ਸਕਣਗੇ। ਤੇਜਸ ਨੇ ਜੋ ਮੁਹਾਰਤ ਹਾਸਲ ਕੀਤੀ ਹੈ, ਦੀ ਮਹੱਤਤਾ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਇਕ ਹਲਕੇ ਲੜਾਕੂ ਜਹਾਜ਼ ਨੂੰ ਇਕ ਕਿਲੋਮੀਟਰ ਦੀ ਦੂਰੀ ਵਾਲੇ ਰਨਵੇ ਦੇ ਲੈਂਡ ਹੋਣ ਜਾਂ ਟੇਕਆਫ਼ ਦੇ ਲਈ ਜ਼ਰੂਰਤ ਹੁੰਦੀ ਹੈ

ਪਰ ਜਲ ਸੈਨਾ ਦੇ ਐਲਸੀਏ ਨੂੰ ਟੇਕ ਆਫ਼ ਸਿਰਫ 200 ਮੀਟਰ ਦੇ ਰਨਵੇ 'ਤੇ ਅਤੇ ਲੈਂਡਿੰਗ ਏਰੈਸਟਰ ਵਾਇਕ ਦੀ ਸਹਾਇਤਾ ਨਾਲ 100 ਮੀਟਰ ਦੇ ਰਨਵੇਅ 'ਤੇ ਕਰਨਾ ਹੁੰਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫ਼ਲਤਾ ਲਈ ਏਡੀਏ, ਐਚਏਐਲ, ਡੀਆਰਡੀਓ ਅਤੇ ਜਲ ਸੈਨਾ ਨੂੰ ਵਧਾਈ ਦਿੱਤੀ। ਜਲ ਸੈਨਾ ਐਵੀਏਸ਼ਨ ਹਮੇਸ਼ਾਂ ਹਵਾਈ ਸੈਨਾ ਨਾਲੋਂ ਵਧੇਰੇ ਖਤਰਨਾਕ ਮੰਨੀ ਜਾਂਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement