ਨਿਯੁਕਤੀ‍ ਤੋਂ 24 ਘੰਟੇ ਪਹਿਲਾਂ ਹਜ਼ਾਰਾਂ ਪ੍ਰਾਇਮਰੀ ਅਧਿਆਪਕਾਂ ਨੂੰ ਝਟਕਾ
Published : Oct 15, 2019, 3:39 pm IST
Updated : Oct 15, 2019, 3:39 pm IST
SHARE ARTICLE
Primary Teachers
Primary Teachers

CAT ਨੇ ਨਿਯੁਕਤੀ ਤੋਂ ਪਹਿਲਾਂ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਅਚਾਨਕ ਤੋਂ ਧੁੰਦਲੇ ਕਰ ਦਿੱਤੇ। ਮੰਗਲਵਾਰ ਨੂੰ ਜਿਹੜੇ....

ਨਵੀਂ ਦਿੱਲੀ : CAT ਨੇ ਨਿਯੁਕਤੀ ਤੋਂ ਪਹਿਲਾਂ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਅਚਾਨਕ ਤੋਂ ਧੁੰਦਲੇ ਕਰ ਦਿੱਤੇ। ਮੰਗਲਵਾਰ ਨੂੰ ਜਿਹੜੇ ਟੀਚਰਾਂ ਆਪਣੀ ਨੌਕਰੀ ਜੁਆਇਨ ਕਰਨ ਵਾਲੇ ਸਨ, ਸੋਮਵਾਰ ਦੀ ਸ਼ਾਮ ਨੂੰ ਅਚਾਨਕ ਉਨ੍ਹਾਂ ਨੂੰ ਕੁਝ ਹੋਰ ਹੀ ਆਦੇਸ਼ ਮਿਲ ਗਿਆ। ਸੋਮਵਾਰ ਸ਼ਾਮ ਨੂੰ ਕੈਟ ( ਸੈਂਟਰਲ ਐਡਮਿਨੀਸਟਰੇਟਿਵ ਟ੍ਰਬਿਊਨਲ) ਤੋਂ ਮਿਲੇ ਇੱਕ ਆਦੇਸ਼ ਤੋਂ ਬਾਅਦ ਨਿਗਮ ਮੁੱਢਲੀ ਸਿੱਖਿਅਕ ਨਿਯੁਕਤੀ ਪ੍ਰੀਖਿਆ ਨਤੀਜੇ ਨੂੰ ਰੱਦ ਕਰ ਦਿੱਤਾ ਗਿਆ ਹੈ।

Primary TeachersPrimary Teachers

ਇਸ ਤੋਂ ਬਾਅਦ ਤਿੰਨਾਂ ਨਿਗਮਾਂ ਵਿੱਚ ਨਿਯੁਕਤ ਹੋਣ ਵਾਲੇ ਅਧਿਆਪਕਾਂ ਦੀ ਭਰਤੀ 'ਤੇ ਰੋਕ ਲੱਗ ਗਈ ਹੈ। ਦੱਸ ਦਈਏ ਕਿ 3788 ਅਧਿਆਪਕਾਂ ਲਈ ਨਿਗਮਾਂ ਵੱਲੋਂ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਸਨ।  ਇਨ੍ਹਾਂ ਸਾਰਿਆਂ ਨੇ ਛੇਤੀ ਤੋਂ ਛੇਤੀ ਜੁਆਇਨ ਕਰਨਾ ਸੀ।

Primary TeachersPrimary Teachers

ਇਸ ਲਈ ਰੱਦ ਕਰਨਾ ਪਿਆ ਰਿਜ਼ਲਟ

ਇਸ ਅਧਿਆਪਕ ਨਿਯੁਕਤੀ ਪ੍ਰੀਖਿਆ ਦੇ ਉਮੀਦਵਾਰ ਨੇ ਟ੍ਰਬਿਊਨਲ ਨੂੰ ਇਸ ਨਤੀਜਾ ਨੂੰ ਲੈ ਕੇ ਚੁਣੋਤੀ ਦਿੱਤੀ ਸੀ। ਇਹ ਪ੍ਰੀਖਿਆ DSSSB ਵਲੋਂ ਲਈ ਗਈ ਸੀ। ਉਮੀਦਵਾਰ ਨੇ ਦਾਅਵਾ ਕੀਤਾ ਸੀ ਕਿ ਅਲੱਗ-ਅਲੱਗ ਬੈਚ 'ਚ ਪ੍ਰੀਖਿਆ ਆਯੋਜਿਤ ਹੋਣ ਤੋਂ ਬਾਅਦ ਵੀ ਕਈ ਪ੍ਰਸ਼ਨ ਹਰ ਬੈਚ ਵਿੱਚ ਇੱਕੋਂ ਜਿਹੇ ਆਏ ਸਨ। ਪੂਰੀ ਤਰ੍ਹਾਂ ਆਨਲਾਇਨ ਹੋਈ ਇਸ ਪ੍ਰੀਖਿਆ 'ਚ ਗੜਬੜੀ ਦੇ ਇਲਜ਼ਾਮ ਤੋਂ ਬਾਅਦ ਇਸ ਵਿੱਚ ਲੰਮੀ ਸੁਣਵਾਈ ਚੱਲੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement