ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੇ ਬੇਟੇ ਨੂੰ ਦਿਖਾਉਣ 'ਤੇ ਪਿਤਾ ਗ੍ਰਿਫ਼ਤਾਰ
Published : Dec 15, 2018, 2:07 pm IST
Updated : Dec 15, 2018, 2:07 pm IST
SHARE ARTICLE
Arrest
Arrest

ਰੁਡ਼ਕੀ ਵਿਚ ਪਤਨੀ ਨਾਲ ਅਸ਼ਲੀਲ ਹਰਕੱਤ ਕਰਨ ਵਾਲੇ ਸੀਨੀਅਰ ਤਕਨੀਕੀ ਸਿੱਖਿਅਕ ਸੰਸਥਾ ਦੇ ਅਸਿਸਟੈਂਟ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕਰ ਪੁਲਿਸ ਨੇ ਚਲਾਣ ਕਰ ਦਿਤਾ ਹੈ...

ਰੁਡ਼ਕੀ : (ਭਾਸ਼ਾ) ਰੁਡ਼ਕੀ ਵਿਚ ਪਤਨੀ ਨਾਲ ਅਸ਼ਲੀਲ ਹਰਕੱਤ ਕਰਨ ਵਾਲੇ ਸੀਨੀਅਰ ਤਕਨੀਕੀ ਸਿੱਖਿਅਕ ਸੰਸਥਾ ਦੇ ਅਸਿਸਟੈਂਟ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕਰ ਪੁਲਿਸ ਨੇ ਚਲਾਣ ਕਰ ਦਿਤਾ ਹੈ। ਪੁਲਿਸ ਨੂੰ ਇਕ ਸਾਲ ਤੋਂ ਆਰੋਪੀ ਦੀ ਤਲਾਸ਼ ਸੀ। ਸਿਵਲ ਲਾਈਨਜ਼ ਕੋਤਵਾਲੀ ਵਿਚ ਇਕ ਮਹਿਲਾ ਨੇ ਅਪਣੇ ਅਸਿਸਟੈਂਟ ਪ੍ਰੋਫ਼ੈਸਰ ਪਤੀ ਵਿਰੁਧ 18 ਮਾਰਚ 2017 ਨੂੰ ਸ਼ਮਕੀ ਦੇ ਕੇ ਅਸ਼ਲੀਲ ਹਰਕਤ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬੇਟੇ ਨੂੰ ਦਿਖਾਉਣ ਦਾ ਇਲਜ਼ਾਮ ਲਗਾ ਕੇ ਮੁਕੱਦਮਾ ਦਰਜ ਕਰਾਇਆ ਸੀ।

ਉਦੋਂ ਤੋਂ ਪੁਲਿਸ ਆਰੋਪੀ ਦੀ ਤਲਾਸ਼ ਕਰ ਰਹੀ ਸੀ। ਕੋਤਵਾਲੀ ਥਾਣਾ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਆਰੋਪੀ ਨੂੰ ਸੰਸਥਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਆਰੋਪੀ ਦਾ ਚਲਾਣ ਕਰ ਦਿਤਾ ਗਿਆ ਹੈ। ਪਹਿਲਾਂ ਮਹਿਲਾ ਨਾਲ ਕੁਕਰਮ ਕਰ ਵੀਡੀਓ ਬਣਾਇਆ ਅਤੇ ਫਿਰ ਪੀੜਤਾ ਦੀ ਭੈਣ ਨੂੰ ਭੇਜਿਆ। ਉਥੇ ਹੀ ਹਲਦਵਾਨੀ ਵਿਚ ਵੀ ਕੁੱਝ ਦਿਨ ਪਹਿਲਾਂ ਲੜਕੀ ਨਾਲ ਕੁਕਰਮ ਕਰਨ ਅਤੇ ਬਾਅਦ ਵਿਚ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ 'ਤੇ ਪੁਲਿਸ ਨੇ ਕੁਕਰਮ, ਬਲੈਕਮੇਲਿੰਗ ਅਤੇ ਪਾਕਸੋ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਆਰੋਪੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਦੇ ਮੁਤਾਬਲ 16 ਸਾਲ ਦੀ ਲੜਕੀ ਦੇ ਨਾਲ ਕਿੱਛਾ ਦੇ ਇੱਕ ਪਿੰਡ ਦੇ ਰਾਸ਼ਿਦ ਨੇ ਕੁਕਰਮ ਕਰ ਅਸ਼ਲੀਲ ਵੀਡੀਓ ਬਣਾ ਲਈ ਸੀ। ਲਗਭੱਗ ਦੋ ਮਹੀਨੇ ਪਹਿਲਾਂ ਉਸ ਨੇ ਲੜਕੀ ਦਾ ਅਸ਼ਲੀਲ ਵੀਡੀਓ ਉਸ ਦੀ ਭੈਣ ਦੇ ਮੋਬਾਈਲ ਉਤੇ ਭੇਜ ਦਿਤਾ। ਇਲਜ਼ਾਮ ਹੈ ਕਿ ਉਹ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਲੜਕੀ ਤੋਂ ਰੁਪਏ ਮੰਗਣ ਲਗਿਆ।

ਇਸ ਤੋਂ ਪਰੇਸ਼ਾਨ ਹੋ ਕੇ ਪਰਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਰਾਸ਼ਿਦ ਨੂੰ ਪੁਲਿਸ ਨੇ ਲੜਕੀ ਦੇ ਘਰ ਦੇ ਆਸ-ਪਾਸ ਘੁੰਮਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਥਾਣਾ ਅਧਿਕਾਰੀ ਕਮਾਲ ਹਸਨ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਬਰੇਲੀ ਤੋਂ ਬੀਏ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement