ਸ਼ੋਰ ਪ੍ਰ੍ਦੁੂਸ਼ਣ ਸਮੱਸਿਆ ਦਾ ਜਾਇਜ਼ੇ ਲਈ ਕਮੇਟੀ ਦਾ ਗਠਨ ਕਰਨ ਦੇ ਹੁਕਮ ਜਾਰੀ
Published : Mar 16, 2019, 10:57 am IST
Updated : Mar 16, 2019, 10:57 am IST
SHARE ARTICLE
Order to constitute Committee for Review of Noise Prudhushan Problem
Order to constitute Committee for Review of Noise Prudhushan Problem

20 ਫਰਵਰੀ ਨੂੰ ਹਾਈ ਕੋਰਟ ਨੇ ਦੋਵਾਂ ਰਾਜਾਂ ਦੇ ਪ੍ਰ੍ਦੁੂਸ਼ਣ ਕੰਟਰੋਲ ਕਰਨ ਲਈ ਬੋਰਡ ਨੂੰ ਪਾਰਟੀ ਵਜੋਂ ਲਾਗੂ ਕੀਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 30 ਅਪਰੈਲ ਨੂੰ ਹੋਵੇਗੀ।

ਚੰਡੀਗੜ੍ਹ੍: ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਦੋ ਸੀਨੀਅਰ ਅਧਿਕਾਰੀਆਂ ਅਤੇ ਕਾਨੂੰਨ ਅਫਸਰਾਂ ਦੀ ਸ਼ੋਰ ਪ੍ਰ੍ਦੁੂਸ਼ਣ ਦੀ ਸਮੱਸਿਆ ਦਾ ਜਾਇਜ਼ਾ ਲੈਣ ਲਈ ਇਕ ਕਮੇਟੀ ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ। ਕਮੇਟੀ ਦੀ ਅਗਵਾਈ ਕਰਨ ਲਈ ਸੀਨੀਅਰ ਐਡਵੋਕੇਟ ਐਮ ਐਲ ਸਰੀਨ, ਰੀਤਾ ਕੋਹਲੀ, ਅਕਸ਼ੇ ਭਾਨ, ਹਰਿਆਣਾ ਅਤੇ ਪੰਜਾਬ ਦੇ ਕਾਨੂੰਨ ਅਫਸਰ ਦੀਪਕ ਬਲਿਆਨ, ਸ਼ੀਰੀਸ਼ ਗੁਪਤਾ, ਯੂਟੀ ਪ੍ਰ੍ਸ਼ਾਸ਼ਨ ਦੇ ਵਕੀਲ ਪੰਕਜ ਜੈਨ ਸ਼ਾਮਲ ਹੋਣਗੇ।

ffNoise Pollution 

ਪੈਨਲ ਸ਼ੋਰ ਪ੍ਰ੍ਦੁੂਸ਼ਣ ਦੇ ਮਸਲੇ ਦੀ ਘੋਖ ਕਰੇਗਾ ਅਤੇ ਇਸ ਸੰਬੰਧੀ ਸੁਝਾਅ ਦੀ ਰਿਪੋਰਟ ਐਚਸੀ ਨੂੰ ਪੇਸ਼ ਕਰੇਗਾ। ਚੀਫ ਜਸਟਿਸ ਕਿ੍ਰ੍ਸ਼ਨਾ ਮੁਰਾਰੀ ਅਤੇ ਅਰੁਣ ਪਾਲੀ ਵੱਲੋਂ ਸੰਗੀਤ ਤੋਂ ਆਉਣ ਵਾਲੀਆਂ ਆਵਾਜ਼ਾਂ ਦੇ ਪ੍ਰ੍ਦੁੂਸ਼ਣ ਸੰਬੰਧੀ ਪਟੀਸ਼ਨ ਤੇ ਸੁਣਵਾਈ ਦੌਰਾਨ ਆਦੇਸ਼ ਪਾਸ ਕਰ ਦਿੱਤੇ ਹਨ।

ਅਦਾਲਤ ਨੇ ਹਾਈ ਕੋਰਟ ਦੇ ਜਸਟਿਸ ਜੀਐਸ ਸੰਧਵਾਲੀਆ ਤੋਂ ਹਵਾਲਾ ਪਾ੍ਰ੍ਪਤ ਕਰਨ ਪਿੱਛੋਂ ਪਿਛਲੇ ਸਾਲ ਨਵੰਬਰ ਵਿਚ 'ਸੂ ਮੋਟੋ' ਦੀ ਤਜਵੀਜ਼ ਲਈ ਸੀ। ਇਸ ਰਿਪੋਰਟ ਮੁਤਾਬਕ ਜਸਟਿਸ ਸੰਧਾਵਾਲੀਆ ਨੇ ਵੇਖਿਆ ਕਿ ਪੰਚਕੁਲਾ, ਮੋਹਾਲੀ ਅਤੇ ਚੰਡੀਗੜ੍ਹ੍ ਦੇ ਬਾਹਰਲੇ ਪਿੰਡਾਂ ਤੋਂ ਆਉਣ ਵਾਲੀਆਂ ਆਵਾਜ਼ਾਂ ਤੇ ਕੋਈ ਕੰਟਰੋਲ ਨਹੀਂ ਹੈ।

ddNoise Pollution

ਪਿੰਡਾਂ ਦੇ ਲੋਕ ਪਾਠ ਪੂਜਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਸ਼ੋਰ ਪ੍ਰ੍ਦੁੂਸ਼ਣ ਕਰਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾਂ ਹੈ। ਸ਼ੋਰ ਪ੍ਰ੍ਦੁੂਸ਼ਣ ਕਾਰਨ ਜੀਵ ਜੰਤੂਆਂ ਨੂੰ ਵੀ ਸਮੱਸਿਆਵਾਂ ਆਉਂਦੀਆਂ ਹਨ। ਜਸਟਿਸ ਸੰਧਾਵਾਲੀਆਂ ਨੂੰ ਚੀਫ ਜਸਟਿਸ ਵੱਲੋਂ ਨੋਟਿਸ ਭੇਜਿਆ ਗਿਆ ਸੀ।

20 ਫਰਵਰੀ ਨੂੰ ਹਾਈ ਕੋਰਟ ਨੇ ਦੋਵਾਂ ਰਾਜਾਂ ਦੇ ਪ੍ਰ੍ਦੁੂਸ਼ਣ ਕੰਟਰੋਲ ਕਰਨ ਲਈ ਬੋਰਡ ਨੂੰ ਪਾਰਟੀ ਵਜੋਂ ਲਾਗੂ ਕੀਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 30 ਅਪਰੈਲ ਨੂੰ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement