ਸਬਰੀਮਾਲਾ ਮੰਦਰ ਖੁੱਲਣ ਤੋਂ ਪਹਿਲਾਂ ਤਣਾਅ, ਬੇਸ ਕੈਂਪ ‘ਚ ਭਗਤਾਂ ਨੇ ਔਰਤਾਂ ਨੂੰ ਰੋਕਿਆ
Published : Oct 16, 2018, 5:51 pm IST
Updated : Oct 16, 2018, 5:51 pm IST
SHARE ARTICLE
Sabrimala Temple
Sabrimala Temple

ਕੇਰਲ ‘ਚ ਮਾਸਿਕ ਪੂਜਾ ਲਈ ਭਗਵਾਨ ਅਯੱਪਾ ਦਾ ਮੰਦਰ ਬੁੱਧਵਾਰ ਤੋਂ ਖੁੱਲ੍ਹ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਸਬਰੀਮਾਲਾ ...

ਤਿਰੂਵਨੰਤਪੂਰਮ (ਪੀਟੀਆਈ) : ਕੇਰਲ ‘ਚ ਮਾਸਿਕ ਪੂਜਾ ਲਈ ਭਗਵਾਨ ਅਯੱਪਾ ਦਾ ਮੰਦਰ ਬੁੱਧਵਾਰ ਤੋਂ ਖੁੱਲ੍ਹ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਸਬਰੀਮਾਲਾ ਮੰਦਰ ਦੇ ਮੁੱਖ ਦਰਵਾਜਾ ਮੰਨੇ ਜਾਣ ਵਾਲੇ ਨਿਲਾਕਲ ‘ਚ  ਤਣਾਅ ਜੋਰਾਂ ਤੇ ਹੈ। ਕਿਉਂਕਿ ਮੰਗਲਵਾਰ ਨੂੰ ਭਗਤਾਂ ਨੇ ਪਾਬੰਧਿਤ ਉਮਰ ਵਰਗ ਦੀਆਂ ਔਰਤਾਂ ਨੂੰ ਲੈ ਕੇ ਮੰਦਰ ਵੱਲ ਜਾਣ ਵਾਲੇ ਵਾਹਨਾਂ ਨੂੰ ਰੋਕ ਦਿਤਾ ਹੈ। ਸੁਪਰੀਮ ਕੋਰਟ ਦੇ ਸਾਰੇ ਉਮਰ ਵਰਗ ਦੀਆਂ ਔਰਤਾਂ ਦੇ ਮੁੱਖ ਦਰਵਾਜੇ ਨਾਲ ਸੰਬੰਧਤ ਹੁਣੇ ਫ਼ੈਸਲੇ ਤੋਂ ਬਾਅਦ ਵਾਤਾਵਰਣਿਕ ਰੂਪ ਨਾਜ਼ੁਕ ਪੱਛਮੀ ਘਾਟ ਦੀ ਪਹਾੜ ਲੜੀ ‘ਤੇ ਸਥਿਤ ਇਸ ਮੰਦਰ ਨੂੰ ਪਹਿਲਾ ਵਾਰ ਬੁੱਧਵਾਰ ਨੂੰ ਖੋਲਿਆ ਜਾ ਰਿਹਾ ਹੈ।

Sabrimala TempleSabrimala Temple

ਮੁੱਖ ਮੰਤਰੀ ‘ਪੀ ਵਿਜਯਨ’ ਨੇ ਹਾਲਾਂਕਿ ਦੱਸਿਆ ਕਿ ਸਬਰੀਮਾਲਾ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਰੋਕਣ ਦੀ ਆਗਿਆ ਕਿਸੇ ਨੂੰ ਨਹੀਂ ਦਿਤੀ ਜਾਵੇਗੀ। ਪਹਾੜੀ ਉਤੇ ਸਥਿਤ ਸਬਰੀਮਾਲਾ ਮੰਦਰ ਤੋਂ ਲਗਭਗ 20 ਕਿਲੋਮੀਟਰ ਦੂਰ ਸਥਿਤ ਆਧਾਰ ਸ਼ਿਵਰ ਨਿਲਾਕਲ ‘ਚ ਪਰੰਪਰਾਗਤ ਸਾੜ੍ਹੀ ਪਾਏ ਹੋਈਆਂ ਔਰਤਾਂ ਦੇ ਸਮੂਹ ਨੂੰ ਅਤੇ ਸਾਰੇ ਵਾਹਨਾਂ ਨੂੰ ਰੋਕਦੇ ਦੇਖਿਆ ਜਾ ਸਕਦਾ ਹੈ। ਇਹਨਾਂ ਵਿਚ ਸੀਨੀਅਰ ਸਿਟੀਜ਼ਨ ਵੀ ਸ਼ਾਮਲ ਹਨ। ਨਿਜੀ ਵਾਹਨਾਂ ਤੋਂ ਇਲਾਵਾ ਸ਼ਰਧਾਲੂਆਂ ਨੇ ਕੇਰਲ ਰਾਜ ਪੱਥ ਪਰਿਵਹਨ ਨਿਗਮ ਦੀਆਂ ਬੱਸਾਂ ਨੂੰ ਵੀ ਰੋਕਿਆ ਅਤੇ ਉਹਨਾਂ ਵਿਚੋਂ ਕੁੜੀਆਂ ਨੂੰ ਬਾਹਰ ਕੱਢਣ ਨੂੰ ਕਿਹਾ ਗਿਆ।

Sabrimala TempleSabrimala Temple

ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਉਦੋਂ ਉਥੇ ਬਹੁਤ ਪੁਲਿਸ ਵਾਲੇ ਤਾਇਨਾਤ ਸੀ। ਇਕ ਔਰਤ ਅੰਦੋਲਨਕਾਰੀ ਨੇ ਕਿਹਾ, ਪਾਬੰਧਿਤ ਉਮਰ 10 ਸਾਲ ਤੋਂ 50 ਸਾਲ ਉਮਰ ਵਰਗ ਦੀਆਂ ਔਰਤਾਂ ਨੂੰ ਨਿਲਾਕਲ ਤੋਂ ਅੱਗੇ ਨਹੀਂ ਜਾਣ ਦਿੱਤਾ ਅਤੇ ਉਹਨਾਂ ਨੂੰ ਮੰਦਰ ਤੋਂ ਪੂਜਾ ਵੀ ਨਹੀਂ ਕਰਨ ਦਿਤੀ। ਮੰਦਰ ਨੂੰ ਮੱਲਿਆਲਮ ਥੂਲਾਮ ਮਹੀਨੇ ‘ਚ ਪੰਜ ਦਿਨ ਦੀ ਮਾਸਿਕ ਪੂਜਾ ਤੋਂ ਬਾਅਦ 22 ਅਕਤੂਬਰ ਨੂੰ ਬੰਦ ਕਰ ਦੇਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement