ਪੰਜਾਬ ਪੁਲਿਸ ਨੇ ਹੈਰੋਇਨ ਸਮੇਤ ਇਕ ਤਸਕਰ ਨੂੰ ਕੀਤਾ ਗ੍ਰਿਫਤਾਰ
Published : Mar 18, 2019, 3:14 pm IST
Updated : Mar 18, 2019, 3:16 pm IST
SHARE ARTICLE
Police arrested a smuggler including heroin in Punjab
Police arrested a smuggler including heroin in Punjab

ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਦੋ ਪੈਕਟਾਂ ਵਿਚ 2.60 ਕਿਲੋਗ੍ਰਾਮ ਹੀਰੋਇਨ ਦੀ ਬਰਾਮਦੀ ਨਾਲ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ

ਨਵੀ ਦਿੱਲੀ: ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਦੋ ਪੈਕਟਾਂ ਵਿਚ 2.60 ਕਿਲੋਗ੍ਰਾਮ ਹੀਰੋਇਨ ਦੀ ਬਰਾਮਦੀ ਨਾਲ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਕਰਦੇ ਹੋਏ ਬਲਜੀਤ ਸਿੰਘ, ਐਸਪੀ ਨੇ ਕਿਹਾ, ਪਰਮਜੀਤ ਸਿੰਘ ਇੰਚਾਰਜ ਨੂੰ ਸੂਚਨਾ ਮਿਲੀ ਕਿ ਮਮਦੋਟ ਪੁਲਿਸ ਸਟੇਸ਼ਨ ਦੇ ਤਹਿਤ ਪਹੁੰਚੋ ਕਿਉਂਕਿ ਉੱਥੇ ਮਲੂਕ ਸਿੰਘ ਦਾ ਪੁੱਤਰ ਬੋਗਟਾ ਸਿੰਘ ਹੈਰੋਇਨ  ਦਾ ਕਾਰੋਬਾਰ ਕਰ ਰਿਹਾ ਹੈ।

ssSmuggling

ਸੂਚਨਾ ਤਹਿਤ ਕੰਮ ਕਰ ਰਹੇ ਸੁਖਵਿੰਦਰ ਪਾਲ ਸਿੰਘ ਦੇ ਅਗਵਾਈ ਵਿਚ ਇਕ ਟੀਮ, ਮਮਦੋਟ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਨ ਤੋਂ ਬਾਅਦ, ਬੀਓਪੀ ਮੁਬੋਕੇ ਬੀਐਸਐਫ ਦਾ ਗੇਟ ਨੰਬਰ 19 ਜਾਂਚ ਦੌਰਾਨ ਤੋਂ  2.60 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਜਾਣਕਾਰੀ ਮਿਲੀ ਹੈ ਕਿ ਤਸਕਰਾਂ ਦੇ ਉਸ ਖੇਤਰ ਵਿਚ ਹੋਰ ਵੀ ਕਈ ਲੋਕ ਅਜਿਹਾ ਹੀ ਕਾਰੋਬਾਰ ਕਰਦੇ ਹਨ। ਇਹਨਾਂ ਦੇ ਉਹਨਾਂ ਨਾਲ ਵੀ ਸੰਬੰਧ ਹਨ। ਪੁਲਿਸ ਨੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement