ਭਾਰਤ ਦੇ ਤਿੰਨ ਸੂਬਿਆਂ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

By : GAGANDEEP

Published : Jun 18, 2021, 9:53 am IST
Updated : Jun 18, 2021, 9:53 am IST
SHARE ARTICLE
Earthquake tremors felt in three Indian states
Earthquake tremors felt in three Indian states

ਤਿੰਨੋਂ ਰਾਜਾਂ ਵਿੱਚ ਭੂਚਾਲ ਦੇ ਝਟਕੇ ਵੱਖੋ ਵੱਖਰੇ ਸਮੇਂ ਆਏ

 ਨਵੀਂ ਦਿੱਲੀ: ਭਾਰਤ ਦੇ ਤਿੰਨ ਰਾਜਾਂ ਵਿੱਚ ਸ਼ੁੱਕਰਵਾਰ ਨੂੰ ਭੂਚਾਲ (  Earthquake)  ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨੋਂ ਰਾਜਾਂ ਵਿੱਚ ਭੂਚਾਲ ਦੇ ਝਟਕੇ ਵੱਖੋ ਵੱਖਰੇ ਸਮੇਂ ਆਏ।  ਭੂਚਾਲ (  Earthquake)  ਦੇ ਝਟਕੇ ਕ੍ਰਮਵਾਰ ਸੋਨੀਤਪੁਰ (ਆਸਾਮ), ਚੰਦੇਲ (ਮਣੀਪੁਰ), ਪੱਛਮੀ ਖਾਸੀ ਪਹਾੜੀਆਂ (ਮੇਘਾਲਿਆ) ਵਿੱਚ ਮਹਿਸੂਸ ਕੀਤੇ ਗਏ।

ਭੂਚਾਲ (  Earthquake) ਦੇ ਨੈਸ਼ਨਲ ਸੈਂਟਰ ਦੇ ਅਨੁਸਾਰ ਭੂਚਾਲ (  Earthquake)  ਦੇ ਝਟਕੇ ਪੱਛਮੀ ਖਾਸੀ ਪਹਾੜੀਆਂ (ਮੇਘਾਲਿਆ) ਵਿੱਚ ਸਵੇਰੇ 4.20 ਵਜੇ ਮਹਿਸੂਸ ਕੀਤੇ ਗਏ।

EarthquakeEarthquake

 ਇਹ ਵੀ  ਪੜ੍ਹੋ: ਉੱਤਰੀ ਕੋਰੀਆ ਵਿੱਚ ਆ ਸਕਦੀ ਹੈ ਭੁੱਖਮਰੀ- ਤਾਨਾਸ਼ਾਹ ਕਿਮ ਜੋਂਗ ਉਨ

 

ਇੱਥੇ ਭੂਚਾਲ ਦੀ ਤੀਬਰਤਾ 2.6 ਮਾਪੀ ਗਈ। ਭੂਚਾਲ (  Earthquake) ਸੋਨੀਤਪੁਰ (ਆਸਾਮ) ਵਿਚ ਤੜਕੇ 2.40 ਵਜੇ ਆਇਆ, ਜਿੱਥੇ ਤੀਬਰਤਾ 4.1 ਮਾਪੀ ਗਈ, ਜੋ ਕਿ ਤਿੰਨ ਰਾਜਾਂ ਵਿਚੋਂ ਸਭ ਤੋਂ ਵੱਧ ਹੈ। ਉਸੇ ਸਮੇਂ, ਚੰਦਲ (ਮਨੀਪੁਰ) ਵਿਚ ਸ਼ਾਮ 1.06 ਵਜੇ ਭੂਚਾਲ (  Earthquake) ਦੇ ਝਟਕੇ ਮਹਿਸੂਸ ਕੀਤੇ ਗਏ, ਤੀਬਰਤਾ ਇਥੇ 3.0 ਮਾਪੀ ਗਈ ਹੈ।

EarthquakeEarthquake

ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement