ਯਮੁਨਾ ਐਕਸਪ੍ਰੇਸਵੇ ’ਤੇ ਐਮਬੁਲੈਂਸ ਅਤੇ ਕਾਰ ਦੀ ਹੋਈ ਟੱਕਰ, ਸੱਤ ਦੀ ਮੌਤ
Published : Feb 19, 2019, 11:25 am IST
Updated : Feb 19, 2019, 11:25 am IST
SHARE ARTICLE
Car and Ambulance Accident
Car and Ambulance Accident

ਮਥੁਰਾ ਵਿਚ ਬਲਰਾਮ ਖੇਤਰ ਦੇ ਪਿੰਡ ਸੁਖਦੇਵ ਗੁੰਬਦ ਕੋਲ ਜਮੁਨਾ ਐਕਸਪ੍ਰੇਸਵੇ..........

ਉੱਤਰ ਪ੍ਦੇਸ਼:  ਮਥੁਰਾ ਵਿਚ ਬਲਰਾਮ ਖੇਤਰ ਦੇ ਪਿੰਡ ਸੁਖਦੇਵ ਗੁੰਬਦ ਕੋਲ ਜਮੁਨਾ ਐਕਸਪੇ੍ਸਵੇ ’ਤੇ ਮੰਗਲਵਾਰ ਦੀ ਸਵੇਰੇ ਇੱਕ ਕਾਰ ਅਤੇ ਐਮਬੁਲੈਂਸ ਆਹਮਣੇ-ਸਾਹਮਣੇ ਟਕਰਾ ਗਈਆਂ। ਇਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਹਾਦਸਾ ਨੰਬਰ 138 ਕੋਲ ਹੋਇਆ। ਕਾਰ ਟੂੰਡਲਾ ਤੋਂ ਨੋਇਡਾ ਵੱਲ ਜਾ ਰਹੀ ਸੀ,  ਜਦੋਂ ਕਿ ਐਮਬੁਲੈਂਸ ਦਿੱਲੀ ਤੋਂ ਬਿਹਾਰ ਅਰਥੀ ਲੈ ਕੇ ਜਾ ਰਹੀ ਸੀ।  ਜਖ਼ਮੀਆਂ ਨੂੰ ਜਿਲਾ੍ਹ੍ ਹਸਪਤਾਲ ਤੋਂ ਆਗਰਾ ਭੇਜੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੋਇਡਾ ਤੋਂ ਆ ਰਹੀ ਐਮਬੁਲੈਂਸ ( ਜੇਕੇ 02 ਸੀਬੀ 0102 ) ਬਿਹਾਰ ਅਰਥੀ ਲੈ ਕੇ ਨਿਕਲੀ ਸੀ। 

Yamuna ExpresswayYamuna Expresswayਐਕਸਪੇ੍ਸਵੇ ਦੇ ਚੇਂਜ ਨੰਬਰ 138 ਕੋਲ ਕਿਸੇ ਵਜਾ੍ਹ੍ ਕਰਕੇ ਐਮਬੁਲੈਂਸ ਬੇਕਾਬੂ ਹੋ ਕੇ ਸੜਕ ਪਾਰ ਕਰਕੇ ਦੂਜੇ ਪਾਸੇ ਪਹੁੰਚ ਗਈ। ਉਸੇ ਸਮੇਂ ਸਾਹਮਣੇ ਤੋਂ ਟੂੰਡਲਾ ਵਿਚ ਵਿਆਹ ਸਮਾਰੋਹ ਤੋਂ ਪਰਤ ਕੇ ਦਿੱਲੀ ਜਾ ਕਾਰ ( ਯੂਪੀ 80 ਸੀਜੀ 4860 ) ਆ ਗਈ। ਕਾਰ ਵਿਚ ਤਿੰਨ ਲੋਕ ਸਵਾਰ ਸਨ। ਇਸ ਵਿਚ ਦੋਨਾਂ ਵਲੋਂ 7 ਲੋਕਾਂ ਦੀ ਮੌਤ ਹੋ ਗਈ।  ਲਾਸ਼ਾਂ ਵਿਚ ਦੋ ਔਰਤਾਂ,  ਇੱਕ ਕੁੜੀ ਅਤੇ ਕਈ ਮਰਦ ਵੀ ਹਨ।ਹਾਦਸੇ ਵਿਚ ਜਿਨਾ੍ਹ੍ਂ ਲੋਕਾਂ ਦੀ ਮੌਤ ਹੋਈ ਹੈ, 

ਉਹਨਾਂ ਦੀ ਅਜੇ ਪਹਿਚਾਣ ਨਹੀਂ ਹੋ ਸਕੀ।  ਜਾਣਕਾਰੀ ਮਿਲੀ ਹੈ ਕਿ ਉਹ ਲੋਕ ਬਿਹਾਰ ਦੇ ਸਨ ਅਤੇ ਦਿੱਲੀ ਦੇ ਕਿਸੇ ਹਸਪਤਾਲ ਤੋਂ ਆਪਣੇ ਰਿਸ਼ਤੇਦਾਰ ਦੀ ਮਿ੍ਤਕ ਸਰੀਰ ਨੂੰ ਲੈ ਕੇ ਐਸਬੁਲੈਂਸ ਦੁਆਰਾ ਬਿਹਾਰ ਜਾ ਰਹੇ ਸਨ। 

AccidentAccident

ਐਮਬੁਲੈਂਸ ਨੰਬਰ ਦੇ ਆਧਾਰ ’ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਐਮਬੁਲੈਂਸ ਕਿਸ ਦੀ ਸੀ ਅਤੇ ਕਿਸ ਹਸਪਤਾਲ ਤੋਂ ਮਿ੍ਤਕ ਸਰੀਰ ਲੈ ਕੇ ਆ ਰਹੇ ਸਨ। ਜਿਸ ਕਾਰ ਨਾਲ ਐਂਮਬੁਲੈਂਸ ਟਕਰਾਈ ਹੈ ਉਸ ਵਿਚ ਸਵਾਰ ਲੋਕ ਟੂੰਡਲਾ ਤੋਂ ਵਿਆਹ ਤੋਂ ਪਰਤ ਰਹੇ ਸਨ। ਉਹਨਾਂ ਦੇ ਨਾਮਾਂ ਦਾ ਵੀ ਅਜੇ ਪਤਾ ਨਹੀਂ ਚਲਿਆ।  ਮਿਲੀ ਜਾਣਕਾਰੀ ਮੁਤਾਬਕ ਜਖਮੀਆਂ ਨੂੰ ਆਗਰਾ ਭੇਜਿਆ ਜਾਵੇਗਾ।  

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement