ਤਿੰਨ ਰਾਜਾਂ ਵਿਚ ਫਸੇ ਹਨ ਬਿਹਾਰ ਦੇ 10 ਲੱਖ ਪ੍ਰਵਾਸੀ ਮਜ਼ਦੂਰ, ਸਰਕਾਰ ਨੇ ਪੈਸੇ ਕੀਤੇ ਟ੍ਰਾਂਸਫਰ
Published : Apr 19, 2020, 1:57 pm IST
Updated : Apr 19, 2020, 1:57 pm IST
SHARE ARTICLE
Bihars cash transfers10 lakh migrant workers delhi haryana maharashtra lockdown
Bihars cash transfers10 lakh migrant workers delhi haryana maharashtra lockdown

ਜਿਓਫੇਸਿੰਗ ਤਕਨੀਕ ਨਾਲ ਉਹਨਾਂ ਦੀ ਪਹਿਚਾਣ ਕਰ ਕੇ ਰਾਜ ਸਰਕਾਰ ਨੇ...

ਨਵੀਂ ਦਿੱਲੀ: ਕੋਰੋਨਾ ਦੇ ਇਸ ਸੰਕਟ ਕਾਲ ਵਿਚ ਲਾਕਡਾਊਨ ਕਾਰਨ ਬਿਹਾਰ ਦੇ ਬਾਹਰ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਨੀਤੀਸ਼ ਸਰਕਾਰ ਨੇ ਟੈਕਨਾਲੋਜੀ ਨੂੰ ਹਥਿਆਰ ਬਣਾਇਆ ਹੈ।

Coronavirus health ministry presee conference 17 april 2020 luv agrawalCorona virus 

ਜਿਓਫੇਸਿੰਗ ਤਕਨੀਕ ਨਾਲ ਉਹਨਾਂ ਦੀ ਪਹਿਚਾਣ ਕਰ ਕੇ ਰਾਜ ਸਰਕਾਰ ਨੇ ਕੁੱਲ 13 ਲੱਖ ਰਜਿਸਟਰ ਮਜ਼ਦੂਰਾਂ ਵਿਚੋਂ 10.11 ਲੱਖ ਦੇ ਐਪਲੀਕੇਸ਼ਨਾਂ ਮੁਹੱਈਆ ਕਰਵਾਉਣ ਤੇ ਵਿਚਾਰ ਕਰਦੇ ਹੋਏ ਉਹਨਾਂ ਨੂੰ ਇਕ –ਇਕ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਉਪਲੱਬਧ ਕਰਵਾਈ ਹੈ। 17 ਅਪ੍ਰੈਲ ਦੇ ਉਪਲੱਬਧ ਅੰਕੜਿਆਂ ਦੇ ਹਿਸਾਬ ਨਾਲ ਬਿਹਾਰ ਦੇ ਸਭ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰ ਤਿੰਨ ਰਾਜਾਂ ਵਿਚ ਫਸੇ ਹੋਏ ਹਨ। ਇਹਨਾਂ ਵਿਚੋਂ ਦਿੱਲੀ ਸਭ ਤੋਂ ਅੱਗੇ ਹੈ।

corona patients increased to 170 in punjab mohali 53 corona patients 

ਉਸ ਤੋਂ ਬਾਅਦ ਹਰਿਆਣਆ ਅਤੇ ਮਹਾਰਾਸ਼ਟਰ ਹੈ। ਇਹਨਾਂ ਤਿੰਨਾਂ ਰਾਜਾਂ ਵਿਚ ਬਿਹਾਰ ਸਰਕਾਰ ਨੇ ਕੁੱਲ ਕੈਸ਼ ਟ੍ਰਾਂਸਫਰ ਦੀ 44.5 ਫ਼ੀਸਦੀ ਰਕਮ ਭੇਜੀ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਰਾਜ ਤੋਂ ਬਾਹਰ ਰਹਿੰਦੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਵੈਬ ਲਿੰਕ ਨੂੰ ਡਾਉਨਲੋਡ ਕਰਨ ਲਈ ਜੀਓਫੈਂਸਿੰਗ ਤਕਨੀਕ ਦੀ ਵਰਤੋਂ ਕੀਤੀ ਹੈ।

Coronavirus wadhwan brothers family mahabaleshwar lockdown uddhav thackerayCoronavirus 

ਉਹਨਾਂ ਨੇ ਜਾਣਕਾਰੀ ਦਿੱਤੀ ਬਿਹਾਰ ਦੇ ਬਾਹਰ ਫਸੇ 10,11,473 ਕਾਮਿਆਂ ਨੂੰ ਪੈਸੇ ਟ੍ਰਾਂਸਫਰ ਕਰ ਦਿੱਤੇ ਗਏ ਹਨ। ਜੀਓਫੈਂਸਿੰਗ ਤਕਨਾਲੋਜੀ ਇਹ ਸੁਨਿਸ਼ਚਿਤ ਕਰਦੀ ਹੈ ਕਿ ਰਜਿਸਟਰੀਕਰਣ ਦਾ ਲਿੰਕ ਸਿਰਫ ਉਨ੍ਹਾਂ ਵਰਕਰਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਹੜੇ ਬਿਹਾਰ ਤੋਂ ਬਾਹਰ ਹਨ। ਇਸ ਦੇ ਤਹਿਤ ਉਨ੍ਹਾਂ ਨੂੰ ਆਪਣੀ ਫੋਟੋ ਅਤੇ ਆਧਾਰ ਦੇ ਵੇਰਵੇ ਵੀ ਅਪਲੋਡ ਕਰਨੇ ਪੈਣਗੇ ਜਿਸ ਤੋਂ ਬਾਅਦ ਇਹ ਪੈਸਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤਾ ਜਾਵੇਗਾ ਪਰ ਇਹ ਖਾਤਾ ਬਿਹਾਰ ਦੇ ਅੰਦਰ ਹੋਣਾ ਚਾਹੀਦਾ ਹੈ।

Corona series historian and futurist philosopher yuval noah harariCorona 

17 ਅਪ੍ਰੈਲ ਦੇ ਅੰਕੜਿਆਂ ਅਨੁਸਾਰ ਇਕ ਹਜ਼ਾਰ ਰੁਪਏ ਦਿੱਲੀ ਵਿਚ 1.99 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰਾਂਸਫਰ ਕੀਤੇ ਗਏ ਸਨ। ਹਰਿਆਣੇ ਵਿਚ  1.39 ਲੱਖ ਅਤੇ ਮਹਾਰਾਸ਼ਟਰ ਵਿਚ 1.12 ਲੱਖ ਮਜ਼ਦੂਰਾਂ ਨੂੰ ਨਕਦ ਟ੍ਰਾਂਸਫਰ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ ਗੁਜਰਾਤ ਵਿਚ  93,219, ਯੂਪੀ ਵਿਚ 81,967, ਪੰਜਾਬ ਵਿਚ ਫਸੇ 58,417 ਅਤੇ ਕਰਨਾਟਕ ਵਿਚ ਫਸੇ 48, 329 ਮਜ਼ਦੂਰਾਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ।

ਦੇਸ਼ ਵਿਆਪੀ ਲਾਕਡਾਊਨ ਤੋਂ ਬਾਅਦ ਬਿਹਾਰ ਸਰਕਾਰ ਨੇ ਦੂਜੇ ਰਾਜਾਂ ਵਿੱਚ ਫਸੇ  ਮਜ਼ਦੂਰਾਂ ਨੂੰ ਨਕਦ ਟ੍ਰਾਂਸਫਰ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ, ਪਰਵਾਸੀਆਂ ਦੀ ਅੰਤਰ-ਰਾਜ  ਯਾਤਰਾ ਤੇ ਰੋਕ ਲਗਾ ਦਿੱਤੀ। ਇਸ ਤੋਂ ਇਲਾਵਾ ਬਿਹਾਰ ਸਰਕਾਰ ਕਈ ਥਾਵਾਂ 'ਤੇ ਪ੍ਰਵਾਸੀ ਬਿਹਾਰੀ ਮਜ਼ਦੂਰਾਂ ਨੂੰ ਖਾਣਾ ਵੀ ਦੇ ਰਹੀ ਹੈ। ਇੱਥੇ ਦਿੱਲੀ ਵਿੱਚ 10 ਅਜਿਹੇ ਕੇਂਦਰ ਚੱਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement