ਸਵੱਛ ਬੈਂਕਿੰਗ ਅਭਿਆਨ ਨਾਲ ਸੁਧਰ ਰਹੀ ਹੈ ਬੈਂਕਾਂ ਦੀ ਸਥਿਤੀ: ਰਾਜੀਵ ਕੁਮਾਰ
Published : Aug 21, 2018, 11:52 am IST
Updated : Aug 21, 2018, 11:52 am IST
SHARE ARTICLE
Rajiv Kumar
Rajiv Kumar

ਸਰਕਾਰ ਦੇ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਸਵੱਛ ਬੈਂਕਿੰਗ ਅਭਿਆਨ ਦੇ ਚੰਗੇ ਨਤੀਜਿਆਂ ਹੁਣ ਦਿਖਣ ਲੱਗੇ ਹਨ.............

ਨਵੀਂ ਦਿੱਲੀ : ਸਰਕਾਰ ਦੇ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਸਵੱਛ ਬੈਂਕਿੰਗ ਅਭਿਆਨ ਦੇ ਚੰਗੇ ਨਤੀਜਿਆਂ ਹੁਣ ਦਿਖਣ ਲੱਗੇ ਹਨ ਅਤੇ ਬੈਂਕਿੰਗ ਖੇਤਰ ਦੀ ਸਥਿਤੀ ਸੁਧਰ ਰਹੀ ਹੈ। ਕੇਂਦਰੀ ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਦੇ ਚਲਦਿਆਂ ਹੁਣ ਜਨਤਕ ਖੇਤਰ ਦੇ ਬੈਂਕ ਲੋਨ ਕਾਰੋਬਾਰ ਵਧਾਉਣ ਦੀ ਹਮਲਾਵਰ ਨੀਤੀ ਦੀ ਤੁਲਨਾ ਚੰਗੀ ਤਰ੍ਹਾਂ ਦੇਖ ਪਰਖ ਕੇ ਕਾਰੋਬਾਰ ਕਰਨ ਦਾ ਰਵੱਈਆ ਅਪਣਾ ਰਹੇ ਹਨ। ਕੁਮਾਰ ਨੇ ਕਿਹਾ ਕਿ ਐਨਪੀਏ ਸੰਕਟ ਕਾਰਨ ਇਕ ਜ਼ਿੰਮੇਵਾਰ ਅਤੇ ਜਵਾਬਦੇਹ ਬੈਂਕਿੰਗ ਵਿਵਸਥਾ ਵੱਲ ਵਧਣ ਦੇ ਮੌਕੇ ਪੈਦਾ ਹੋਏ ਹਨ।

ਸੱਭ ਜਨਤਕ ਖੇਤਰ ਦੇ ਬੈਂਕਾਂ ਨੇ ਪਿਛਲੇ ਸਾਲ ਏਜ (ਵਿਸਥਾਰਤ ਪਹੁੰਚ ਅਤੇ ਸੇਵਾ ਵਿਸ਼ੇਸ਼ਤਾ) ਅਪਨਾਉਣ ਦਾ ਫ਼ੈਸਲਾ ਕੀਤਾ ਸੀ, ਜੋ ਉਨ੍ਹਾਂ ਦੇ ਰੁਖ਼ 'ਚ ਵੱਡੇ ਬਦਲਾਅ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਭਾਰਤੀ ਬੈਂਕਿੰਗ ਪ੍ਰਣਾਲੀ ਇਕ ਨਵੇਂ ਆਮ ਵਿਵਹਾਰ ਵੱਲ ਵਧ ਰਹੀ ਹੈ, ਜੋ ਸਵੱਛ ਬੈਕਿੰਗ ਦਾ ਵਿਵਹਾਰ ਹੈ। ਜੌੜੀ ਬੈਲੰਸਸ਼ੀਟ ਦੀ ਸਮਸਿਆ (ਕੰਪਨੀ ਅਤੇ ਬੈਂਕ ਦੋਵਾਂ ਦੀ ਬੈਲੰਸਸ਼ੀਟ ਦੀ ਸਮਸਿਆ) ਨਾਲ ਨਜਿੱਠਣ ਲਈ ਸਮਸਿਆ ਦੀ ਪਛਾਣ, ਬੈਂਕਾਂ ਦੀ ਮੁੜ ਪੰਜੀਕਰਨ, ਕਰਜ਼ਿਆਂ ਦੇ ਹੱਲ ਅਤੇ ਸੁਧਰ ਦੀ ਯੋਜਨਾ ਲਾਗੂ ਕੀਤੀ ਗਈ ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement