ਰਾਜਸਥਾਨ 'ਚ ਪੈਦਾ ਹੋਈ ਚਾਰ - ਹੱਥਾਂ ਪੈਰਾਂ ਵਾਲੀ ਬੱਚੀ, ਧੜ ਨਾਲ ਚਿਪਕਿਆ ਹੈ ਇੱਕ ਹੋਰ ਬੱਚਾ
Published : Sep 21, 2019, 4:13 pm IST
Updated : Sep 21, 2019, 4:13 pm IST
SHARE ARTICLE
Four legged girl born in Rajasthan
Four legged girl born in Rajasthan

ਰਾਜਸਥਾਨ ਦੇ ਟੋਂਕ ਜਿਲ੍ਹੇ 'ਚ ਇੱਕ ਅਜਿਹੀ ਬੱਚੀ ਨੇ ਜਨਮ ਲਿਆ ​ਜਿਸਨੂੰ ਦੇਖਣ ਲਈ ਲੋਕਾਂ ਦੀ ਭੀੜ ਉਭਰ ਰਹੀ ਹੈ। ਦਰਅਸਲ ਇਸ ਬੱਚੀ

ਨਵੀਂ ਦਿੱਲੀ : ਰਾਜਸਥਾਨ ਦੇ ਟੋਂਕ ਜਿਲ੍ਹੇ 'ਚ ਇੱਕ ਅਜਿਹੀ ਬੱਚੀ ਨੇ ਜਨਮ ਲਿਆ ​ਜਿਸਨੂੰ ਦੇਖਣ ਲਈ ਲੋਕਾਂ ਦੀ ਭੀੜ ਉਭਰ ਰਹੀ ਹੈ।  ਦਰਅਸਲ ਇਸ ਬੱਚੀ ਦੇ ਦੋ ਨਹੀਂ ਸਗੋਂ ਚਾਰ ਹੱਥ ਅਤੇ ਚਾਰ ਪੈਰ ਹਨ, ਜਿਸਨੇ ਵੀ ਇਸ ਨਵਜਾਤ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ।ਸੋਸ਼ਲ ਮੀਡੀਆ 'ਤੇ ਇਸ ਬੱਚੀ ਦੀ ਵੀਡੀਓ ਅਤੇ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

Four legged girl born in RajasthanFour legged girl born in Rajasthan

ਜਾਣਕਾਰੀ ਅਨੁਸਾਰ ਰਾਜਸਥਾਨ ਦੇ ਟੋਂਕ ਜਿਲ੍ਹੇ 'ਚ ਆਉਣ ਵਾਲੇ ਪਿੰਡ ਦੜਾਵਤਾ ਦੀ ਰਹਿਣ ਵਾਲੀ ਰਾਜੂਦੇਵੀ ਗੁੱਜਰ ਨੇ ਸ਼ੁੱਕਰਵਾਰ ਦੀ ਰਾਤ ਇੱਕ ਪੁੱਤਰ ਅਤੇ ਧੀ ਨੂੰ ਜਨਮ ਦਿੱਤਾ। ਜਿਨ੍ਹਾਂ 'ਚ ਪਹਿਲਾਂ ਲੜਕੇ ਨੇ ਜਨਮ ਲਿਆ ਅਤੇ ਫਿਰ ਲੜਕੀ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੜਕਾ ਪੂਰੀ ਤਰ੍ਹਾਂ ਨਾਲ ਠੀਕ-ਠਾਕ ਤੰਦਰੁਸਤ ਸੀ ਪਰ ਲੜਕੀ ਦੇ ਪੇਟ ਨਾਲ ਅਰਧ ਵਿਕਸਿਤ ਇੱਕ ਹੋਰ ਲੜਕੀ ਜੁੜੀ ਹੋਈ ਸੀ।

Four legged girl born in RajasthanFour legged girl born in Rajasthan

ਇਸ ਨਵਜੰਮੀ ਬੱਚੀ ਦੇ ਚਾਰ ਹੱਥ ਅਤੇ ਚਾਰ ਪੈਰ ਲੱਗਦੇ ਹਨ ਫਿਲਹਾਲ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਦੇ ਪੇਟ 'ਚ ਤਿੰਨ ਭਰੂਣ ਪਲ ਰਹੇ ਸਨ। ਉਨ੍ਹਾਂ 'ਚੋਂ ਦੋ ਸਾਧਾਰਨ ਰਹੇ ਪਰ ਤੀਸਰਾ ਵਿਕਸਿਤ ਨਹੀਂ ਹੋ ਸਕਿਆ। ਇਸ ਤਰ੍ਹਾਂ ਅਰਧ ਵਿਕਸਿਤ ਭਰੂਣ ਬੱਚੀ ਦੇ ਪੇਟ ਨਾਲ ਇੰਝ ਜੁੜ ਗਿਆ ਜਿਵੇ ਕਿ ਉਸ ਬੱਚੀ ਦੇ ਚਾਰ ਹੱਥ-ਪੈਰ ਹੋਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM

BIG BREAKING : Amritpal Singh ਦੀ ਨਾਮਜ਼ਦਗੀ ਮਨਜ਼ੂਰ, ਵੇਖੋ LIVE UPDATE | Latest Punjab News

16 May 2024 1:39 PM
Advertisement