
ਬੀਤੇ ਦਿਨ ਘਰ ਵਿਚ ਹੋਈ ਸੀ ਛਾਪੇਮਾਰੀ
NEET paper leak Case: ਨੀਟ ਪੇਪਰ ਲੀਕ ਮਾਮਲੇ 'ਚ ਆਰਥਿਕ ਅਪਰਾਧ ਯੂਨਿਟ ਨੇ ਅਹਿਮ ਕਾਰਵਾਈ ਕੀਤੀ ਹੈ। ਈਓਯੂ ਨੇ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਮੰਨੇ ਜਾਂਦੇ ਸੰਜੀਵ ਮੁਖੀਆ ਦੀ ਗ੍ਰਿਫਤਾਰੀ ਦੇ ਹੁਕਮ ਦਿਤੇ ਹਨ। ਇਸ ਦੇ ਨਾਲ ਹੀ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰੀ ਹੋਣ ਦੀ ਵੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸੰਜੀਵ ਮੁਖੀਆ ਦੇ ਘਰ ਛਾਪੇਮਾਰੀ ਕੀਤੀ ਗਈ ਸੀ।
(For more Punjabi news apart from Big news on NEET paper leak Case, stay tuned to Rozana Spokesman)